ਐਂਟਰਟੇਨਮੈਂਟ ਤੇ ਕਮੇਡੀ ਨਾਲ ਭਰਪੂਰ ਸ਼ੋਅ ‘ਟੇਢੀ ਲਾਈਫ ਥੋੜੀ ਕਮੇਡੀ’ ’ਚ ਜਾਣੋਂ ਰੋਹਿਤ ਗੁਪਤਾ ਦੀ ਟੇਢੀ ਲਾਈਫ ਦੀਆਂ ਦਿਲਚਸਪ ਗੱਲਾਂ

By  Rupinder Kaler July 7th 2020 04:49 PM

ਪੀਟੀਸੀ ਪੰਜਾਬੀ ਦੇ ਦਰਸ਼ਕ ਅੱਜ ਫਿਰ ਤਿਆਰ ਰਹਿਣ ਐਂਟਰਟੇਨਮੈਂਟ ਦੀ ਡਬਲ ਡੋਜ਼ ਲੈਣ ਲਈ ਕਿਉਂਕਿ ਪੀਟੀਸੀ ਪੰਜਾਬੀ ਦੇ ਨਵੇਂ ਸ਼ੋਅ ‘ਟੇਢੀ ਲਾਈਫ ਥੋੜੀ ਕਮੇਡੀ’ ਵਿੱਚ ਆ ਰਹੇ ਹਨ ਰੋਹਿਤ ਗੁਪਤਾ । ਇਸ ਸ਼ੋਅ ਰੋਹਿਤ ਗੁਪਤਾ ਜਿੱਥੇ ਤੁਹਾਨੂੰ ਆਪਣੀਆਂ ਗੱਲਾਂ ਨਾਲ ਹਸਾ ਹਸਾ ਕੇ ਲੋਟ ਪੋਟ ਕਰਨਗੇ ਉੱਥੇ ਆਪਣੀ ਟੇਢੀ ਲਾਈਫ ਦੀਆਂ ਗੱਲਾਂ ਵੀ ਦੱਸਣਗੇ ।

https://www.instagram.com/p/B-etSOiHAF5/

ਜਿੱਥੇ ਰੋਹਿਤ ਗੁਪਤਾ ਹੋਣ ਉੱਥੇ ਕਮੇਡੀ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ, ਸੋ ਰੋਹਿਤ ਦੀ ਕਮੇਡੀ ’ਤੇ ਹੱਸਣ ਲਈ ਤਿਆਰ ਰਹੋ ਤੇ ਦੇਖਣਾ ਨਾ ਭੁੱਲਣਾ ‘ਟੇਢੀ ਲਾਈਫ ਥੋੜੀ ਕਮੇਡੀ’ ਪੀਟੀਸੀ ਪੰਜਾਬੀ ਤੇ ਅੱਜ ਰਾਤ 8.30 ਵਜੇ ।

https://www.instagram.com/p/CCTMoP3Bert/

ਇਸ ਸ਼ੋਅ ਦਾ ਆਨੰਦ ਤੁਸੀਂ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ’ਤੇ ਰਾਤ 8.30 ਵਜੇ ਮਾਣ ਸਕੋਗੇ ।ਪੀਟੀਸੀ ਪੰਜਾਬੀ ’ਤੇ ਚੱਲਣ ਵਾਲੇ ਹਰ ਸ਼ੋਅ ਨੂੰ ਤੁਸੀਂ ਪੀਟੀਸੀ ਪਲੇਅ ’ਤੇ ਵੀ ਦੇਖ ਸਕਦੇ ਹੋ ।

Related Post