ਗਿੱਲ ਰਣਜੋਧ ਹਾਜ਼ਿਰ ਨੇ ਗੁਲਾਬੀ ਪੱਤੀਆਂ ਨਾਲ ਦਰਸ਼ਕਾਂ ਦੀ ਕਚਹਿਰੀ ਵਿਚ

By  Gourav Kochhar January 17th 2018 07:24 AM

ਗਿੱਲ ਰਣਜੋਧ ਦੇ ਹਾਲ਼ੇ ਤਕ ਜਿੰਨੇ ਵੀ ਗੀਤ ਆਏ ਸਾਰੇ ਹੀ ਹਿੱਟ ਆਏ | ਤੇ ਹੁਣ ਇਕ ਹੋਰ ਹਿੱਟ ਟਰੈਕ ਜਲਦ ਹੀ ਆ ਰਿਹਾ ਹੈ ਇਸ ਘੈਂਟ ਗਾਇਕ ਦਾ ਜਿਸਦਾ ਨਾਮ ਹੈ “ਗੁਲਾਬੀ ਪੱਤਿਆਂ Gulabi Pattiyan” |

ਤੇ ਤੁਹਾਨੂੰ ਸਾਰੀਆਂ ਨੂੰ ਦੱਸ ਦੇਈਏ ਕਿ ਇਸ ਗੀਤ ਨੂੰ ਲਿਖਿਆ ਹੈ ਵੱਖਰੇ ਸਵੈਗ ਵਾਲ਼ੇ ਲਿਰਿਸਿਸਟ ਨਵੀ ਫ਼ਿਰੋਜ਼ਪੁਰਵਾਲਾ ਨੇ | ਜਿਵੇ ਕਿ ਗੀਤ ਦੇ ਨਾਮ ਤੋਂ ਪਤਾ ਲੱਗ ਰਿਹਾ ਹੈ ਕਿ ਗੀਤ ਰੋਮਾੰਟਿਕ ਹੋਏਗਾ, ਪਰ ਸੌਫਟ ਰੋਮਾੰਟਿਕ ਹੋਏਗਾ ਇਹ ਅਸੀਂ ਨਹੀਂ ਕਹਿ ਸਕਦੇ | ਗੀਤ ਦਾ ਮਿਊਜ਼ਿਕ ਦਿੱਤਾ ਹੈ ਵਿਭਾਸ ਨੇ ਤੇ ਵੀਡੀਓ ਬਣਾਈ ਹੈ ਗਗਨ ਸੰਧੂ ਨੇ | ਹਾਲੇ ਤਾਂ ਇਸ ਗੀਤ ਦਾ ਪਹਿਲਾ ਪੋਸਟਰ ਹੀ ਰਿਲੀਜ਼ ਹੋਇਆ ਹੈ, ਇਸ ਕਰਕੇ ਵੇਖਦੇ ਆ ਕਿ ਕਦੋਂ ਤਕ ਇਸ ਗੀਤ ਦੀ ਰਿਲੀਜ਼ ਹੋਣ ਦੀ ਤਾਰੀਖ ਦਾ ਹੁੰਦਾ ਹੈ ਐਲਾਨ !

Related Post