ਵੇਖੋ ਅਤੇ ਅਪਣਾਓ ਗੁਰਦਾਸ ਮਾਨ ਦਾ ਇਹ ਵੱਖਰਾ ਸਵੈਗ

By  Gourav Kochhar January 9th 2018 05:53 PM

ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਦੇ ਲੇਜੇਂਡ ਗੁਰਦਾਸ ਮਾਨ ਸਾਬ ਅੱਜ ਕਲ ਜਵਾਕਾਂ ਨਾਲ ਜਵਾਕ ਬਣੇ ਜਾ ਰਹੇ ਨੇ | ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿ ਰਹੀ ਹੈ ਗੁਰਦਾਸ ਮਾਨ ਦੀ ਫੇਸਬੁੱਕ ਪੋਸਟ | ਗੁਰਦਾਸ ਮਾਨ ਦੀ ਨਿਮਰਤਾ ਬਾਰੇ ਤਾਂ ਹਰ ਕੋਈ ਜਾਣਦਾ ਹੈ ਤੇ ਇਹ ਵੀ ਜਾਣਦਾ ਹੈ ਕਿ ਗੁਰਦਾਸ ਮਾਨ ਹਮੇਸ਼ਾ ਹੀ ਆਪਣੇ ਫੈਨਸ ਦੇ ਨਾਲ ਬਹੁਤ ਪਿਆਰ ਨਾਲ ਮਿਲਦੇ ਨੇ |

ਇਸਦਾ ਇਕ ਤਾਜ਼ਾ ਉਦਾਹਰਣ ਦੇਖਣ ਨੂੰ ਮਿਲਿਆ | ਜਦ ਇਕ ਨਿਆਣੇ ਨੇ ਗੁਰਦਾਸ ਮਾਨ ਸਾਬ ਨਾਲ ਤਸਵੀਰ ਕਰਵਾਉਣ ਦੀ ਬੇਨਤੀ ਕਿੱਤੀ ਤੇ ਤਸਵੀਰ ਖਿਚਵਾਉਣ ਦੇ ਸਮੇ ਜਦੋਂ ਨਿਆਣੇ ਨੇ ਸਵੈਗ ਦਾ ਨਿਸ਼ਾਨ ਬਣਾਇਆ ਤੇ ਗੁਰਦਾਸ ਮਾਨ ਨੇ ਵੀ ਸਵੈਗ ਦਾ ਨਿਸ਼ਾਨ ਬਣਾ ਕੇ ਤਸਵੀਰ ਖਿਚਵਾਈ, ਉਸੀ ਤਸਵੀਰ ਨੂੰ ਗੁਰਦਾਸ ਮਾਨ Gurdas Maan ਨੇ ਆਪਣੇ ਫੇਸਬੁੱਕ ਪੇਜ ਤੇ ਸਾਂਝਾ ਕਿੱਤਾ ਤੇ ਕੈਪਸ਼ਨ ਦੇ ਵਿਚ ਬਹੁਤ ਹੀ ਵਧੀਆ ਢੰਗ ਨਾਲ ਇਸਨੂੰ ਵੀ ਕਿੱਤਾ | ਉਨ੍ਹਾਂ ਨੇ ਕੈਪਸ਼ਨ ਦੇ ਵਿਚ ਲਿਖਿਆ "ਆਹ ਮੁੰਡੇ ਨੇ ਫੋਟੋ ਲੈਣ ਲੱਗੇ ਆਪਣਾ ਸਵੈਗ ਵਾਲਾ 2 ਉਂਗਲਾਂ ਵਾਲਾ ਪੋਜ਼ ਬਣਾਇਆ, ਫੇਰ ਉਸਨੂੰ ਵੇਖ ਮੈਂ ਵੀ-ਦੋਵਾਂ ਦਾ ਪੋਜ਼ ਜੋੜ ਕੇ ਨਵਾਂ ਫੋਟੋ ਵਾਲਾ ਪੋਜ਼, ਉਂਗਲਾਂ ਦੇ ਨਾਲ ਨਾਲ ਦਿਲ ਵੀ ਮਿਲਾਓ !

While taking a photo this young boy pulled out his two fingers in order to comply with #TodaysSwag - then I copied him and what we got in the end was this - moral of the story - let's stay connected with the youth not only through their ways but also from the heart ❤️ pic.twitter.com/TuZ1TRuPEs

— Gurdas Maan (@gurdasmaan) January 9, 2018

Related Post