ਗੁਰਲੇਜ ਅਖਤਰ ਅਤੇ ਜਿੰਮੀ ਕਲੇਰ ਆਪਣੇ ਨਵੇਂ ਗੀਤ ‘ਟੌਪ ਕਲਾਸ ਦੇਸੀ’ ਨਾਲ ਹੋਏ ਹਾਜ਼ਰ

By  Shaminder October 31st 2020 05:44 PM -- Updated: October 31st 2020 06:44 PM

ਗੁਰਲੇਜ ਅਖਤਰ ਅਤੇ ਜਿੰਮੀ ਕਲੇਰ ਦਾ ਨਵਾਂ ਗੀਤ ‘ਟੌਪ ਕਲਾਸ ਦੇਸੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਜਿੰਮੀ ਕਲੇਰ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਮਿਸਟਾਬਾਜ਼ ਨੇ ਦਿੱਤਾ ਹੈ ।ਇਸ ਗੀਤ ‘ਚ ਟੌਪ ਕਲਾਸ ਦੇਸੀ ਗੱਭਰੂ ਦੀ ਗੱਲ ਕੀਤੀ ਗਈ ਹੈ ।ਦੋਵਾਂ ਦੀ ਆਵਾਜ਼ ‘ਚ ਗਾਇਆ ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ।

gurlej akhtar and jimmy kaler song

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਦੇ ਨਾਲ ਉਹ ਕਈ ਗੀਤ ਕੱਢ ਚੁੱਕੇ ਹਨ ਅਤੇ ਸਰੋਤਿਆਂ ‘ਚ ਵੀ ਇਹ ਗੀਤ ਮਕਬੂਲ ਹੁੰਦੇ ਰਹੇ ਹਨ । ਜਿੰਮੀ ਕਲੇਰ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਇਹ ਗੀਤ ਵੀ ਸਰੋਤਿਆਂ ਨੂੰ ਪਸੰਦ ਆਏਗਾ ।

ਹੋਰ ਪੜ੍ਹੋ : ਗੁਰਲੇਜ ਅਖਤਰ ਦੇ ਘਰ ਆਈਆਂ ਖੁਸ਼ੀਆਂ, ਚੱਲ ਰਹੀਆਂ ਵਿਆਹ ਦੀਆਂ ਤਿਆਰੀਆਂ

gurlej akhtar and jimmy kaler song

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਨੇ ਕਈ ਹਿੱਟ ਗੀਤ ਦਿੱਤੇ ਹਨ। ਗੁਰਲੇਜ ਅਖਤਰ ਅਜਿਹੇ ਗਾਇਕਾ ਹਨ ਜਿਨ੍ਹਾਂ ਨੇ ਪੰਜਾਬ ਦੇ ਹਰ ਗਾਇਕ ਦੇ ਨਾਲ ਗੀਤ ਗਾਏ ਹਨ ।

gurlej Akhtar and jimmy kaler song

ਗੁਰਲੇਜ ਅਖਤਰ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਦੇ ਚੁੱਕੇ ਹਨ । ਉਨ੍ਹਾਂ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ ।

 

View this post on Instagram

 

TOP CLASS DESI - Out Now @jimmykaler ft @gurlejakhtarmusic Music - @mistabaazofficial @crown_records https://youtu.be/p9rZtWyL2iU

A post shared by Gurlej Akhtar (@gurlejakhtarmusic) on Oct 30, 2020 at 11:53pm PDT

 

Related Post