ਗੁਰਲੇਜ਼ ਅਖ਼ਤਰ ਅਤੇ ਗੁਰਪ੍ਰੀਤ ਖਹਿਰਾ ਦੇ ਨਵੇਂ ਗੀਤ 'ਵਾਚ ਆਊਟ' ਦਾ ਟੀਜ਼ਰ ਆਇਆ ਸਾਹਮਣੇ
Shaminder
July 30th 2019 02:03 PM
ਗੁਰਲੇਜ਼ ਅਖ਼ਤਰ ਅਤੇ ਗੁਰਪ੍ਰੀਤ ਖਹਿਰਾ ਦਾ ਗੀਤ 'ਵਾਚ ਆਊਟ' ਜਲਦ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਦਾ ਇੱਕ ਟੀਜ਼ਰ ਗੁਰਲੇਜ਼ ਅਖ਼ਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਗੀਤ ਦੇ ਬੋਲ ਜੇ.ਪੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਮੈਡ ਮਿਕਸ ਨੇ ਦਿੱਤਾ ਹੈ ।ਇਸ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਡਾਇਰੈਕਟਰ ਸੁੱਖ ਸੰਘੇੜਾ ਨੇ ।