ਕਿ ਇਹ ਡਾਇਮੰਡ ਚਮਕਾਉਗਾ ਗੁਰਨਾਮ ਭੁੱਲਰ ਦਾ ਨਸੀਬ
Gourav Kochhar
January 9th 2018 08:15 AM --
Updated:
January 9th 2018 10:15 AM
ਗੁਰਨਾਮ ਭੁੱਲਰ ਦੇ ਗੀਤਾਂ ਨੂੰ ਹਮੇਸ਼ਾ ਹੀ ਲੋਕਾਂ ਨੇ ਖੂਬ ਪਿਆਰ ਦਿੱਤਾ ਹੈ, ਚਾਹੇ ਉਹ ਬੀਟ ਗੀਤ ਹੋਵੇ ਜਾਂ ਫਿਰ ਰੋਮਾੰਟਿਕ, ਗੁਰਨਾਮ ਭੁੱਲਰ ਦਾ ਅੰਦਾਜ਼ ਹਮੇਸ਼ਾ ਹੀ ਕਮਾਲ ਦਾ ਰਿਹਾ ਹੈ |
ਹੁਣ ਜੀ ਗੁਰਨਾਮ ਭੁੱਲਰ Gurnam Bhullar ਤਿਆਰ ਨੇ ਆਪਣੇ "ਡਾਇਮੰਡ Diamond" ਦੇ ਨਾਲ | ਜੀ ਹਾਂ ਉਨ੍ਹਾਂ ਦੇ ਆਉਣ ਵਾਲੇ ਗੀਤ ਦਾ ਨਾਮ ਹੈ ਡਾਇਮੰਡ ਤੇ ਜਿੱਥੇ ਤੱਕ ਸਾਨੂੰ ਪਤਾ ਲਗਾ ਹੈ ਕਿ ਇਹ ਡਾਇਮੰਡ ਪੂਰਾ ਖ਼ਾਲਸ ਹੈ ਮਤਲਬ ਇਕ ਦਮ ਕੈਮ ਹੈ | ਗੀਤ ਦੇ ਬਾਰੇ ਤੁਹਾਨੂੰ ਦਸ ਦੇਈਏ ਕਿ ਇਸ ਗੀਤ ਨੂੰ ਸੁਣਕੇ ਤੁਹਾਡੇ ਮੂੰਹ ਤੋਂ ਸਿਰਫ਼ ਤੇ ਸਿਰਫ਼ ਇਕ ਹੀ ਸ਼ਬਦ ਨਿਕਲੇਗਾ ਤੇ ਉਹ ਸ਼ਬਦ ਹੋਵੇਗਾ ਵਾਹ.. | ਇਸਲਈ 10 ਜਨਵਰੀ ਨੂੰ ਲਗਾ ਲੈਣਾ PTC Punjabi ਤੇ PTC Chakde ਇਸ ਗੀਤ ਦਾ ਆਨੰਦ ਲੈਣ ਦੇ ਲਈ !