ਗੀਤਕਾਰ ਅਤੇ ਗਾਇਕ ਹੈਪੀ ਰਾਏਕੋਟੀ ਨੂੰ ਪਹਿਲੀ ਨਜ਼ਰ 'ਚ ਕਈ ਵਾਰ ਹੋਇਆ ਪਿਆਰ,ਇਸ ਗਾਣੇ ਲਈ 100 ਮਾਡਲਾਂ ਚੋਂ ਹੋਈ ਸੀ ਇੱਕ ਦੀ ਚੋਣ  

By  Shaminder August 16th 2019 05:10 PM

ਗੀਤਕਾਰ ਅਤੇ ਗਾਇਕ ਹੈਪੀ ਰਾਏਕੋਟੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਹਾਲ ਹੀ 'ਚ ਉਨ੍ਹਾਂ ਦਾ ਇੱਕ ਗੀਤ ਰਿਲੀਜ਼ ਹੋਇਆ ਹੈ 'ਜ਼ਿੰਦਾ' ਇਸ ਗੀਤ ਦਾ ਵੀਡੀਓ ਸੁੱਖ ਸੰਘੇੜਾ ਨੇ ਬਣਾਇਆ ਸੀ ।ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।

ਹੋਰ ਵੇਖੋ:Search ਹੈਪੀ ਰਾਏਕੋਟੀ ਹੈਪੀ ਰਾਏਕੋਟੀ ਦੀ ਦਰਦ ਭਰੀ ਆਵਾਜ਼ ‘ਚ ਰਿਲੀਜ਼ ਹੋਇਆ ‘ਜ਼ਿੰਦਾ’ ਗਾਣਾ, ਦਰਸ਼ਕਾਂ ਨੂੰ ਕਰ ਰਿਹਾ ਹੈ ਭਾਵੁਕ, ਦੇਖੋ ਵੀਡੀਓ

https://www.youtube.com/watch?v=uQF7_gAW4W0

ਇਸ ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਫ਼ਿਲਮਾਉਣ ਲਈ ਜਿੰਨੀ ਮਿਹਨਤ ਹੈਪੀ ਰਾਏਕੋਟੀ ਨੇ ਕੀਤੀ ਉਸ ਤੋਂ ਕਿਤੇ ਜ਼ਿਆਦਾ ਮਿਹਨਤ ਕੀਤੀ ਸੀ ਡਾਇਰੈਕਟਰ ਸੁੱਖ ਸੰਘੇੜਾ ਨੇ । ਜਿਨ੍ਹਾਂ ਨੇ ਇੱਕ ਤੋਂ ਇੱਕ ਮਾਡਲ ਇਸ ਗੀਤ ਲਈ ਚੁਣੀਆਂ ਅਤੇ  100  ਦੇ ਕਰੀਬ ਕੁੜੀਆਂ ਦੀਆਂ ਤਸਵੀਰਾਂ ਭੇਜੀਆਂ ।

happy raikoti के लिए इमेज परिणाम

ਪਰ ਹੈਪੀ ਰਾਏਕੋਟੀ ਨੂੰ ਸੁੱਖ ਸੰਘੇੜਾ ਵੱਲੋਂ ਭੇਜੀ ਗਈ ਤਸਵੀਰ ਪਸੰਦ ਨਹੀਂ ਸੀ ਆਈ ਪਰ ਆਖਿਰਕਾਰ ਬਾਅਦ 'ਚ ਉਨ੍ਹਾਂ ਨੇ ਉਸੇ ਮਾਡਲ ਨਾਲ ਕੰਮ ਕੀਤਾ ਜਿਹੜੀ ਨੂੰ ਸੁੱਖ ਸੰਘੇੜਾ ਨੇ ਚੁਣਿਆ ਸੀ । ਹੈਪੀ ਰਾਏਕੋਟੀ ਨੇ ਇਸ ਗਾਣੇ ਬਾਰੇ ਗੱਲਬਾਤ ਕਰਦਿਆਂ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਪਹਿਲੀ ਨਜ਼ਰ 'ਚ ਕਈ ਵਾਰ ਪਿਆਰ ਹੋਇਆ ।

happy raikoti के लिए इमेज परिणाम

 

Related Post