ਜਲਦ ਹੀ ਲੈਕੇ ਆਉਣਗੇ ਹੈਪੀ ਰਾਏਕੋਟੀ ਆਪਣਾ ਅਗਲਾ ਗਾਣਾ !!

By  Pradeep Singh October 2nd 2017 08:42 AM

ਭਾਵੇਂ ਗੀਤਕਾਰੀ ਹੋਵੇ 'ਤੇ ਭਾਵੇਂ ਗਾਇਕੀ, ਹੈਪੀ ਰਾਏਕੋਟੀ ਦੋਨਾਂ 'ਚ ਬਹੁਤ ਵੱਡਾ ਨਾਮ ਹੈ |

ਅੱਜ ਹੈਪੀ ਰਾਏਕੋਟੀ ਦੇ ਫੈਨਸ ਸਿਰਫ ਪੰਜਾਬ 'ਚ ਹੀ ਨਹੀਂ ਬਲਕਿ ਦੁਨੀਆਂ ਦੇ ਜਿਹੜੇ ਵੀ ਦੇਸ਼ਾਂ 'ਚ ਪੰਜਾਬੀ ਵੱਸਦੇ ਨੇ ਉੱਥੇ ਉਹਨਾਂ ਦੇ ਚਾਹੁਣ ਵਾਲੇ ਬੈਠੇ ਨੇ | ਹਾਲ ਹੀ ਵਿਚ ਆਪਣੇ ਫੈਨਸ ਨਾਲ ਫੇਸਬੁੱਕ ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਹੈਪੀ ਰਾਏਕੋਟੀ ਕਿਹਾ ਹੈ ਕਿ ਉਹ ਆਪਣਾ ਅਗਲਾ ਗਾਣਾ ਜਲਦ ਹੀ ਲੈਕੇ ਆ ਰਹੇ ਨੇ |

Related Post