ਹਰ ਭਾਰਤੀ ਨੇ ਪਸੰਦ ਕਿੱਤਾ ਇਨ੍ਹਾਂ ਪੰਜਾਬੀ ਸਿਤਾਰਿਆਂ ਦੀ ਫ਼ਿਲਮਾਂ ਦਾ ਹਿੰਦੀ ਡੱਬ

By  PTC Buzz November 27th 2017 08:56 AM

ਹਿੰਦੀ ਮੂਵੀਜ਼ ਚੈਨਲ ਤੇ ਤੁਸੀਂ ਸਾਰੇ ਜਾਣੇ ਬੜੇ ਚਾਅ ਦੇ ਨਾਲ ਸਾਊਥ ਇੰਡੀਅਨ ਮੂਵੀਜ਼ ਦਾ ਹਿੰਦੀ ਡੱਬ ਵਰਜ਼ਨ ਵੇਖਦੇ ਹੋਵੋਂਗੇ ਤੇ ਖੂਬ ਆਨੰਦ ਲੈਂਦੇ ਹੋਵੋਂਗੇ | ਪਰ ਸੋਚੋ ਜੇ ਤੁਹਾਡੀ ਮਨਪਸੰਦ ਪੰਜਾਬੀ ਮੂਵੀਜ਼ ਨੂੰ ਹਿੰਦੀ ਦੇ ਵਿੱਚ ਡੱਬ ਕਰਕੇ ਹਿੰਦੀ ਚੈਨਲ ਤੇ ਦਿਖਾਇਆ ਜਾਵੇ ਤਾਂ ਕਿ ਬਣੇਗਾ | ਅਰੇ ਜਨਾਬ ਕੁਝ ਦਿਨ ਪਹਿਲਾਂ ਹੀ ਹਿੰਦੀ ਚੈਨਲਾਂ ਉੱਤੇ ਗਿੱਪੀ ਗਰੇਵਾਲ Gippy Grewal ਤੇ ਦਿਲਜੀਤ ਦੋਸਾਂਝ Diljit Dosanjh ਦੀਆਂ ਫ਼ਿਲਮਾਂ ਨੂੰ ਹਿੰਦੀ ਦੇ ਵਿਚ ਡੱਬ ਕਰਕੇ ਚਲਾਇਆ ਗਿਆ, ਜਿਸਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ | ਕਿਹਾ ਆ ਜਾ ਰਿਹਾ ਹੈ ਕਿ ਇੰਨ੍ਹਾਂ ਮੂਵੀਜ਼ ਦੀ ਕਾਮਯਾਬੀ ਤੋਂ ਬਾਅਦ ਹੁਣ ਹੋਰ ਵੀ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਨੂੰ ਹਿੰਦੀ ਦੇ ਵਿਚ ਡੱਬ ਕਰਕੇ ਚਲਾਇਆ ਜਾਵੇਗਾ!

 

Related Post