ਹਰਭਜਨ ਮਾਨ ਨੇ ਬਾਬਾ ਫਰੀਦ ਸਾਹਿਬ ਦੇ ਆਗਮਨ ਪੁਰਬ ‘ਤੇ ਦਿੱਤੀ ਵਧਾਈ

By  Shaminder September 24th 2020 10:24 AM -- Updated: September 24th 2020 11:27 AM

ਬਾਬਾ ਫਰੀਦ ਜੀ ਦੇ ਆਗਮਨ ਪੁਰਬ ‘ਤੇ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਹਰਭਜਨ ਮਾਨ ਨੇ ਸਭ ਨੂੰ ਫਰੀਦ ਸਾਹਿਬ ਦੇ ਆਗਮਨ ਪੁਰਬ ਦੀ ਵਧਾਈ ਦਿੱਤੀ ਹੈ ।

Harbhajan Mann Harbhajan Mann

ਫਰੀਦ ਸਾਹਿਬ ਦੇ ਸ਼ਲੋਕ ਗੁਰਬਾਣੀ ‘ਚ ਦਰਜ ਹਨ ਅਤੇ ਉਨ੍ਹਾਂ ਨਾਲ ਸਬੰਧਤ ਅਸਥਾਨ ਫਰੀਦਕੋਟ ‘ਚ ਬਣਿਆ ਹੋਇਆ ਹੈ । ਹਰਭਜਨ ਮਾਨ ਨੇ ਉਨ੍ਹਾਂ ਦੇ ਆਗਮਨ ਪੁਰਬ ‘ਤੇ ਉੇਨ੍ਹਾਂ ਦਾ ਲਿਖਿਆ ਹੋਇਆ ਸ਼ਲੋਕ ਵੀ ਸਾਂਝਾ ਕੀਤਾ ਹੈ ।  'ਵੇਖ ਫ਼ਰੀਦਾ ਮਿੱਟੀ ਖੁੱਲੀ,ਮਿੱਟੀ ਉੱਤੇ ਮਿੱਟੀ ਡੁੱਲੀ,ਮਿੱਟੀ ਹੱਸੇ, ਮਿੱਟੀ ਰੋਵੇ,ਅੰਤ ਮਿੱਟੀ ਦਾ ਮਿੱਟੀ ਹੋਵੇ।

ਹੋਰ ਪੜ੍ਹੋ :ਹਰਭਜਨ ਮਾਨ ਅਤੇ ਰਾਣਾ ਰਣਬੀਰ ਕਿਸਾਨਾਂ ਦੇ ਹੱਕ ‘ਚ ਅੱਗੇ ਆਏ, 25 ਸਤੰਬਰ ਨੂੰ ਕਿਸਾਨਾਂ ਦੇ ਸੰਘਰਸ਼ ‘ਚ ਸ਼ਾਮਿਲ ਹੋਣ ਦੀ ਅਪੀਲ

Harbhajan Mann Harbhajan Mann

ਹਰਭਜਨ ਮਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ ਅਤੇ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ ।

Harbhajan Mann Harbhajan Mann

ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਇੱਕ ਗੀਤ ਕੱਢ ਰਹੇ ਨੇ ।

 

View this post on Instagram

 

ਵੇਖ ਫ਼ਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੇ, ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ। Baba Farid Ji” de aagman purb deeyan lakh lakh vadhayian ????

A post shared by Harbhajan Mann (@harbhajanmannofficial) on Sep 23, 2020 at 9:43am PDT

ਇਸ ਦੇ ਨਾਲ ਹੀ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ । ਜਲਦ ਹੀ ਉਨ੍ਹਾਂ ਦੀ ਫ਼ਿਲਮ ‘ਪੀ.ਆਰ.’ ਆਉੇਣ ਵਾਲੀ ਹੈ ।

Related Post