ਹਰਭਜਨ ਮਾਨ ਜਲਦ ਹੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਣਗੇ

By  Pradeep Singh September 14th 2017 09:59 AM -- Updated: September 14th 2017 10:45 AM

ਸਾਡੇ ਸੀ. ਐਮ. ਸਾਬ ਤੋਂ ਪੰਜਾਬੀ ਫ਼ਿਲਮ ਇੰਡਸਟਰੀ 'ਚ ਧੁੱਮਾਂ ਮਚਾ ਦੇਣ ਵਾਲੇ ਹਰਭਜਨ ਮਾਨ ਜਲਦ ਹੀ ਇਕ ਵਾਰ ਫਿਰ ਤੋਂ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਦੇ ਹੋਏ ਨਜ਼ਰ ਆਉਣਗੇ |

ਹਰਭਜਨ ਮਾਨ ਨੇ ਸੋਸ਼ਲ ਨੈੱਟਵਰਕਿੰਗ ਵੈਬਸਾਈਟ ਤੇ ਇਕ ਪੋਸਟ ਸਾਂਝੀ ਕੀਤੀ ਜਿਸ ਵਿਚ ਇਹ ਆਪਣੀ ਨਵੀਂ ਅਦਾਕਾਰੀ ਦਿਖਾਉਣਗੇ |

Related Post