ਹਰਭਜਨ ਮਾਨ ਨੇ ਬਜ਼ੁਰਗ ਪ੍ਰਸ਼ੰਸਕ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਖ਼ਾਸ ਮੈਸੇਜ

By  Rupinder Kaler March 13th 2021 12:19 PM

ਪੰਜਾਬੀ ਗਾਇਕ ਹਰਭਜਨ ਮਾਨ ਲਗਾਤਾਰ ਇੰਡਸਟਰੀ ਨੂੰ ਹਿੱਟ ਗਾਣੇ ਦਿੰਦੇ ਆ ਰਹੇ ਹਨ । ਉਹਨਾਂ ਦੇੁ ਗਾਣੇ ਹਰ ਉਮਰ ਦੇ ਲੋਕ ਸੁਣਦੇ ਹਨ ਕਿਉਂਕਿ ਉਹਨਾਂ ਦੇ ਗੀਤ ਦਿਲ ਨੂੰ ਸਕੂਨ ਦਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਬਜ਼ੁਰਗ ਔਰਤ ਦੀ ਤਸਵੀਰ ਸਾਂਝੀ ਕੀਤੀ ਹੈ ।

image from harbhajan mann's instagram

ਹੋਰ ਪੜ੍ਹੋ :

ਮਨਕਿਰਤ ਔਲਖ ਦਾ ਨਵਾਂ ਗੀਤ ‘ਅਲੀ ਬਾਬਾ’ ਹੋਇਆ ਰਿਲੀਜ਼, ਡੀਓਪੀ ਅਸ਼ਵਨੀ ਥਾਪਰ ਦਾ ਆਖਰੀ ਗੀਤ ਸਾਬਿਤ ਹੋਇਆ

soney dey kangna song sung by harbhajan mann image from harbhajan mann's instagram

ਇਸ ਤਸਵੀਰ ਬਜ਼ੁਰਗ ਔਰਤ ਹਰਭਜਨ ਮਾਨ ਨੇ ਸਟੇਜ਼ ਤੇ ਪਿਆਰ ਦਿੰਦੀ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਹਰਭਜਨ ਮਾਨ ਨੇ ਇਸ ਫੋਟੋ ਨੂੰ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ‘ਮੇਰੇ ਵਿੱਚ ਕੀ ਗੁਣ ਹੈ, ਕਾਹਦੇ ਜੋਗਾ ਮੈਂ, ਇਹ ਮਿਲਦਾ ਜੋ ਸਤਿਕਾਰ ਗੁਰੂ ਦੀ ਕਿਰਪਾ ਹੈ ‘।

harbhajan mann with son avkash mann image from harbhajan mann's instagram

ਮਾਨ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੁਬ ਕਮੈਂਟ ਕੀਤੇ ਜਾ ਰਹੇ ਹਨ । ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਹਾਲ ਹੀ ਵਿੱਚ ਨਵਾਂ ਗਾਣਾ " ਸੋਨੇ ਦਿਆ ਕੰਗਣਾ " ਰਿਲੀਜ਼ ਹੋਇਆ ਹੈ । ਜਿਸ ਨੂੰ ਕਿ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

A post shared by Harbhajan Mann (@harbhajanmannofficial)

Related Post