ਹਰਸ਼ਦੀਪ ਕੌਰ ਲੈ ਕੇ ਆ ਰਹੇ ਹਨ ਇਕ ਨਵਾਂ ਫੋਕ ਗੀਤ

By  PTC Buzz September 29th 2017 09:29 AM

ਪੰਜਾਬੀ ਏੰਟਰਟੇਨਮੇੰਟ ਇੰਡਸਟਰੀ 'ਤੇ ਬਾਲੀਵੁੱਡ ਵਿਚ ਹਰਸ਼ਦੀਪ ਕੌਰ ਦਾ ਚੰਗਾ ਨਾਮ 'ਤੇ ਚੰਗਾ ਮੁਕਾਮ ਹੈ |

ਅੱਜ ਕੱਲ ਉਹ ਆਪਣੇ ਨਵੈ ਗੀਤ, ਜੁਗਨੀ ਕਹਿੰਦੀ ਆ ਨੂੰ ਲੈ ਕੇ ਬਹੁਤ ਉਤਸ਼ਾਹਿਤ ਨੇ | ਇਹ ਗੀਤ ਇਕ ਫੋਕ ਫ਼ੀਊਜ਼ਨ ਹੈ ਜਿਸ ਦਾ ਮਿਊਜ਼ਿਕ ਰਵੀ ਸਿੰਘਲ ਨੇ ਕੀਤਾ ਹੈ 'ਤੇ ਬੋਲ ਕੁਨਾਲ ਵਰਮਾ ਦੇ ਨੇ | ਹਰ ਵਾਰ ਦੀ ਤਰ੍ਹਾਂ ਹਰਸ਼ਦੀਪ ਦਾ ਇਹ ਗੀਤ ਵੀ ਬਹੁਤ ਕਮਾਲ ਦਾ ਹੈ |

Related Post