ਹਾਰਵੀ ਸੰਧੂ ਤੇ ਦੇਸੀ ਕਰਿਉ ਦੀ ਜੋੜੀ ਪਾ ਰਹੀ ਹੈ ਧਮਾਲਾਂ

By  PTC Buzz November 14th 2017 12:19 PM

ਹਾਰਵੀ ਸੰਧੂ ਦਾ ਗੀਤ “31 ਦਿਨ ਪੈਗ” ਤਿਆਰ ਹੈ ਜੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਆਪਣੇ ਨਾਲ ਨਚਾਉਣ ਦੇ ਲਈ |

ਜੀ ਹਾਂ ਜਿਨ੍ਹਾਂ ਅਲੱਗ ਤੇ ਕਮਾਲ ਦਾ ਨਾਂ ਉਨ੍ਹਾਂ ਨੇ ਆਪਣੇ ਗੀਤ ਦਾ ਰੱਖਿਆ ਹੈ, ਗੀਤ ਵੀ ਉਨ੍ਹਾਂ ਹੀ ਕਮਾਲ ਦਾ ਹੈ | 31 ਦਿਨ ਮਤਲਬ ਜਦੋਂ ਗੀਤ ਵਿੱਚ ਹਾਰਵੀ ਦੀ ਗਰਲਫ੍ਰੈਂਡ ਉਨ੍ਹਾਂ ਦੇ ਗਿਫ਼੍ਟ ਮੋੜ ਜਾਂਦੀ ਹੈ ਤੇ ਉਨ੍ਹਾਂ ਦਾ ਦਿਲ ਤੋੜ ਜਾਂਦੀ ਹੈ ਤੇ ਉਹ ਪੂਰਾ ਮਹੀਨਾ ਪੀਣ ਦੀ ਗੱਲ ਕਰ ਰਹੇ ਨੇ | ਹੁਣ ਵੇਖਣਾ ਇਹ ਹੈ ਕਿ ਉਨ੍ਹਾਂ ਦਾ ਇਹ ਮਿਊਜ਼ਿਕਲ ਨਸ਼ਾ ਲੋਕਾਂ ਦੇ ਸਿਰ ਚੜ੍ਹ ਕੇ ਕਿਨ੍ਹਾਂ ਕੁ ਚਿਰ ਬੋਲਦਾ ਹੈ, ਵੈਸੇ 15 ਨਵੰਬਰ ਤੋਂ ਤੁਸੀਂ ਸਾਰੇ ਇਸ ਗੀਤ ਦਾ PTC Punjabi ਤੇ PTC ChakDe ਤੇ ਆਨੰਦ ਲੈ ਸਕਦੇ ਹੋ !

Related Post