ਧਰਮਿੰਦਰ ਦੇ ਪੂਰੇ ਪਰਿਵਾਰ ਨੂੰ ਮਿਲੋ, ਦੋ ਪਤਨੀਆਂ ਤੇ 6 ਬੱਚੇ ਹਨ ਧਰਮਿੰਦਰ ਦੇ, ਜਾਣੋਂ ਕੌਣ ਕੀ ਕਰਦਾ ਹੈ ?
Rupinder Kaler
April 15th 2019 03:43 PM
ਸਨੀ ਇਸ ਪਰਿਵਾਰ ਦੇ ਸਭ ਤੋਂ ਬੱਡੇ ਬੇਟੇ ਹਨ ਇਹਨਾਂ ਦਾ ਜਨਮ 1956 ਨੂੰ ਸਾਹਨੇਵਾਲ ਵਿੱਚ ਹੋਇਆ ਸੀ । ਸਨੀ ਦੀ ਪਤਨੀ ਪੂਜਾ ਲਾਈਮ ਲਾਈਟ ਤੋਂ ਦੂਰ ਰਹਿੰਦੀ ਹੈ । ਸਨੀ ਦੇ ਦੋ ਬੇਟੇ ਹਨ ਇੱਕ ਦਾ ਨਾਂ ਕਰਨ ਤੇ ਦੂਜੇ ਦਾ ਨਾਂ ਰਾਜਵੀਰ ਹੈ । ਬੌਬੀ ਦਿਓਲ ਦਾ ਜਨਮ 1967 ਨੂੰ ਹੋਇਆ ਸੀ । ਬੌਬੀ ਨੇ ਆਪਣੀ ਬਚਪਨ ਦੀ ਦੋਸਤ ਤਾਨਿਆ ਅਹੂਜਾ ਨਾਲ ਵਿਆਹ ਕੀਤਾ ਹੈ । ਬੌਬੀ ਦੇ ਵੀ ਦੋ ਬੇਟੇ ਹਨ ਆਰੇਇਨ ਤੇ ਧਰਮ ਹੈ ।