ਬਾਲੀਵੁੱਡ 'ਚ ਚੱਲਦਾ ਹੈ ਪੰਜਾਬੀਆਂ ਦਾ ਸਿੱਕਾ,ਗੁਰੁ ਰੰਧਾਵਾ ਦੇ ਹਾਈਰੇਟਡ ਗੱਭਰੂ ਗੀਤ ਤੇ ਵਰੁਣ ਧਵਨ-ਸ਼ਰਧਾ ਕਪੂਰ ਨੇ ਕੀਤਾ ਡਾਂਸ 

By  Shaminder April 9th 2019 05:54 PM

ਬਾਲੀਵੁੱਡ 'ਚ ਪੰਜਾਬੀ ਗੀਤਾਂ ਦਾ ਇਸਤੇਮਾਲ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ ਹੈ । ਇਸੇ ਤਰ੍ਹਾਂ ਦਾ ਇੱਕ ਗੀਤ ਵਰੁਣ ਧਵਨ ਅਤੇ ਸ਼ਰਧਾ ਕਪੂਰ ਨੇ ਫ਼ਿਲਮ ਨਵਾਬਜ਼ਾਦੇ 'ਚ ਹਾਈ ਰੇਟਡ ਗੱਭਰੂ ਕੀਤਾ ਸੀ । ਇਸ ਗੀਤ 'ਚ ਦੋਨਾਂ ਦੇ ਡਾਂਸ ਨੂੰ ਬਹੁਤ ਹੀ ਪਸੰਦ ਕੀਤਾ ਗਿਆ ਸੀ ।

ਹੋਰ ਵੇਖੋ :ਹਾਈਰੇਟਡ ਗੱਭਰੂ ਦਾ ਇੰਗਲੈਂਡ ਟੂਰ, ਗੁਰੂ ਰੰਧਾਵਾ ਨੇ ਪ੍ਰੋਗਰਾਮ ਬਾਰੇ ਜਾਣਕਾਰੀ ਕੀਤੀ ਸਾਂਝੀ

https://www.youtube.com/watch?v=DxCfhmYe-Cw

ਇਸ ਗੀਤ ਨੂੰ ਪੰਜਾਬੀ ਗਾਇਕ ਗੁਰੁ ਰੰਧਾਵਾ ਨੇ ਗਾਇਆ ਸੀ,ਹਾਲਾਂਕਿ ਸ਼ਰਧਾ ਕਪੂਰ ਅਤੇ ਵਰੁਣ ਧਵਨ ਦੇ ਇਸ ਗੀਤ 'ਚ ਡਾਂਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ,ਪਰ ਇਸ ਗੀਤ ਦੇ ਵੀਵਰਸ ਦੀ ਗੱਲ ਕੀਤੀ ਜਾਵੇ ਤਾਂ ਗੁਰੁ ਰੰਧਾਵਾ ਦੇ ਅਸਲੀ ਵੀਡੀਓ ਨੂੰ ਵੱਡੀ ਗਿਣਤੀ 'ਚ ਲੋਕਾਂ ਨੇ ਪਸੰਦ ਕੀਤਾ ਸੀ ।

ਹੋਰ ਵੇਖੋ :ਗੁਰੁ ਰੰਧਾਵਾ ਨੇ ਗੁਰੂਗ੍ਰਾਮ ‘ਚ ਖਰੀਦਿਆ ਨਵਾਂ ਘਰ,ਗ੍ਰਹਿ ਪ੍ਰਵੇਸ਼ ‘ਤੇ ਰਖਵਾਇਆ ਸ਼੍ਰੀ ਅਖੰਡ ਸਾਹਿਬ ਦਾ ਪਾਠ

https://www.youtube.com/watch?v=hjWf8A0YNSE

ਇਸ ਦੇ  ਓਰੀਜਨਲ ਗੀਤ ਦੇ ਵੀਵਰਸ ਸਤਾਹਠ ਕਰੋੜ ਸਨ ਜਦਕਿ ਨਵਾਬਜ਼ਾਦੇ 'ਚ ਹਾਈਰੇਟਡ ਗੱਭਰੂ ਦੇ ਵੀਵਰਸ ਮਹਿਜ਼ ਅਠਾਰਾਂ ਕਰੋੜ ਤੱਕ ਹੀ ਸੀਮਤ ਹੋ ਕੇ ਰਹਿ ਗਏ ਸਨ ।

Related Post