ਹਿਮਾਂਸ਼ੀ ਖੁਰਾਣਾ ਅਤੇ ਗੈਰੀ ਸੰਧੂ ਕਰਨਗੇ ਰੈਂਪ ਵਾਕ

By  PTC Buzz October 14th 2017 12:56 PM

ਦਿਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਤੇ ਹਰ ਕੋਈ ਇਸਦੀਆਂ ਤਿਆਰੀਆਂ ਵਿੱਚ ਬੜੇ ਹੀ ਜ਼ੋਰਾਂ ਸ਼ੋਰਾਂ ਨਾਲ ਜੁੱਟ ਗਿਆ ਹੈ |

ਤੇ ਜਿੱਦਾਂ ਕਿ ਤੁਹਾਨੂੰ ਸਾਰੀਆਂ ਨੂੰ ਪਤਾ ਹੀ ਹੈ ਕਿ ਵੱਖ ਵੱਖ ਸ਼ਹਿਰਾਂ ਦੇ ਵੱਖ ਵੱਖ ਸੋਸਾਇਟੀ ਕਲੱਬ ਦੇ ਲਈ ਵੱਡੇ ਤੋਂ ਵੱਡਾ ਪੰਜਾਬੀ ਸਿਤਾਰਾ ਬੁੱਕ ਕਰਨ ਦੀ ਹੋਡ ਮੈਚ ਜਾਂਦੀ ਹੈ | ਹਰ ਕੋਈ ਆਪਣੇ ਕਲੱਬ ਦੇ ਮੈਂਬਰਾਂ ਦੇ ਲਈ ਵਧੀਆ ਪਰਫੋਰਮਰ ਤੇ ਵਧੀਆ ਪੰਜਾਬੀ ਸਿਤਾਰੇ ਨੂੰ ਸੱਦਾ ਭੇਜਣਾ ਚਾਹੁੰਦਾ ਹੈ | ਬਾਕੀਆਂ ਸਿਤਾਰਿਆਂ ਦਾ ਤਾਂ ਪਤਾ ਨਹੀਂ ਪਰ ਤਿਓਹਾਰਾਂ ਦੇ ਇਸ ਮੌਕੇ ਤੇ ਗੈਰੀ ਸੰਧੂ ਤੇ ਮਾਡਲ ਹਿਮਾਂਸ਼ੀ ਖੁਰਾਨਾ ਜਲੰਧਰ ਦੇ ਇਕ ਸੋਸਾਇਟੀ ਕਲੱਬ ਦੇ ਫੈਸ਼ਨ ਸ਼ੋ ਵਿੱਚ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੇ ਹੋਏ ਨਜ਼ਰ ਆਉਣਗੇ !

Related Post