ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਹੱਕ 'ਚ ਉੱਤਰੀ ਹਿਮਾਂਸ਼ੀ ਖੁਰਾਣਾ, ਦਿੱਤਾ ਦਿਲ ਛੂਹਣ ਵਾਲਾ ਮੈਸੇਜ ,ਵੇਖੋ ਵੀਡਿਓ
Shaminder
January 23rd 2019 03:49 PM --
Updated:
January 24th 2019 01:18 PM
ਹਿਮਾਂਸ਼ੀ ਖੁਰਾਣਾ ਵੀ ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਹੱਕ 'ਚ ਨਿੱਤਰੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਏ ਇਸ ਬੱਚੇ ਦੀ ਹਰ ਪਾਸੇ ਨਿੰਦਿਆ ਹੋ ਰਹੀ ਹੈ । ਜਿਸ ਕਾਰਨ ਹਿਮਾਂਸ਼ੀ ਖੁਰਾਣਾ ਉਸ ਦੇ ਹੱਕ 'ਚ ਅੱਗੇ ਆਈ ਹੈ । ਹਿਮਾਂਸ਼ੀ ਖੁਰਾਣ ਨੇ ਆਪਣੇ ਇੰਸਟਾਗਰਾਮ 'ਤੇ ਲਿਖਿਆ ਕਿ “Seriously...Ik dharam sikhanda v j ik nadaan bacha galti krda ohnu J pyaar nal smjande ta ohne Sari umar sikh dharam nal hor jur Jana c... Edi vdi szaa kon ne eh..Mera bhra chota v sardar oh galti kru pyaar nal smjauu ya edi sza dva v ohde mann ch nfrat baith je... Hun kithe ne modhwar bnde...i support him we have right to speech... At least hun loka di power dikhe v apni mrji nal rules bnai jande lok kuch khnde ni eh atiyachar kri jande....