ਦੀਵਾਲੀ ਦੇ ਮੌਕੇ 'ਤੇ ਦੇਖੋ ਬਾਲੀਵੁੱਡ ਦੇ ਪਟਾਕੇ, ਬੋਲਡ ਤਸਵੀਰਾਂ ਵਾਇਰਲ 

By  Rupinder Kaler November 6th 2018 12:52 PM

ਬਾਲੀਵੁੱਡ ਦੀ ਅਦਾਕਾਰਾ ਦਿਸ਼ਾ ਨੇ  ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਨੂੰ ਦੇਖਕੇ ਕੁਝ ਲੋਕ ਲਾਈਕ ਕਰ ਰਹੇ ਹਨ ਤੇ ਕੁਝ ਲੋਕ ਕਮੈਂਟ ਕਰ ਰਹੇ ਹਨ । ਦਿਸ਼ਾ ਨੇ ਇਹ ਤਸਵੀਰਾਂ ਧਨਤੇਰਸ ਦੇ ਮੌਕੇ ਵਾਇਰਲ ਕੀਤੀਆਂ ਸਨ । ਇਹਨਾਂ ਤਸਵੀਰਾਂ ਵਿੱਚ ਦਿਸ਼ਾ ਇੱਕ ਬ੍ਰੈਂਡ ਨੂੰ ਪ੍ਰਮੋਟ ਕਰਦੀ ਨਜ਼ਰ ਆ ਰਹੀ ਹੈ। ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਦਿਸ਼ਾ ਨੇ ਗੋਲਡਨ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ।

ਹੋਰ ਵੇਖੋ :ਪੀਟੀਸੀ ਬਾਕਸ ਆਫਿਸ ‘ਤੇ ਇਸ ਵਾਰ ਵੇਖੋ ਫਿਲਮ ‘ਗੁਨਾਹ’

https://www.instagram.com/p/BpzQ2noF4ZB/

ਦਿਸ਼ਾ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਕਾਫੀ ਬੋਲਡ ਹਨ ਦਿਸ਼ਾ ਨੇ ਬਲਾਊਜ਼ ਦੀ ਥਾਂ ਇਨਰਵੀਅਰ ਪਾਇਆ ਹੈ। ਅਜਿਹਾ ਪਹਿਲੀ ਵਾਰ ਨਹੀਂ ਜਦੋਂ ਦਿਸ਼ਾ ਨੇ ਆਪਣੀ ਬੋਲਡ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੋਵੇ।ਦਿਸ਼ਾ ਵਾਂਗ ਟੀਵੀ ਦੀ ਫੇਮਸ ਸਟਾਰ ਹਿਨਾ ਖ਼ਾਨ ਨੇ ਆਪਣੇ ਪ੍ਰਸ਼ੰਸਕਾਂ ਲਈ ਕੁਝ ਆਪਣੀਆਂ ਕੁਝ ਤਸਵੀਰਾਂ ਵਿੱਚ ਬੋਲਡ ਪੋਜ ਦਿੱਤੇ ਹਨ । ਬੋਲਡ ਲੁੱਕ ਵਾਲੀਆਂ ਇਹ ਤਸਵੀਰਾਂ ਹਿਨਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤੀਆਂ ਹਨ । ਕੁਝ ਘੰਟੇ ਪਹਿਲਾਂ ਸ਼ੇਅਰ ਕੀਤੀਆਂ ਇਹਨਾਂ ਤਸਵੀਰਾਂ ਦੇ ਕਾਫੀ ਚਰਚੇ ਹੋ ਰਹੇ ਹਨ । ਇਹਨਾਂ ਤਸਵੀਰਾਂ 'ਚ ਹਿਨਾ ਨੇ ਬਿਕਨੀ ਪਾਈ ਹੈ ਤੇ ਉਹ ਦੁਬਈ 'ਚ ਛੁੱਟੀਆਂ ਮਨਾ ਰਹੀ ਹੈ ।

ਹੋਰ ਵੇਖੋ :ਗਿੱਪੀ ਗਰੇਵਾਲ ਨੇ ਦੀਵਾਲੀ ‘ਤੇ ਦਿੱਤਾ ਸਰਪਰਾਇਜ਼, ਦੋਖੋ ਕਿਸ ਤਰ੍ਹਾਂ

https://www.instagram.com/p/BpwInkAg3DZ/

ਇਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਨਾ, ਏਕਤਾ ਕਪੂਰ ਦੇ ਟੀਵੀ ਸ਼ੋਅ 'ਕਸੌਟੀ ਜਿੰਦਗੀ ਕੀ' 'ਚ ਕਮੋਲੀਕਾ ਦਾ ਰੋਲ ਕਰਦੀ ਨਜ਼ਰ ਆਉਂਦੀ ਹੈ ਜਦੋਂਕਿ ਦਿਸ਼ਾ ਆਪਣੀ ਆਉਣ ਵਾਲੀ ਫ਼ਿਲਮ 'ਭਾਰਤ' ਦੀ ਸ਼ੂਟਿੰਗ ਵਿੱਚ ਰੁਝੀ ਹੋਈ ਹੈ

Related Post