ਸਾਰਾਗੁਰਪਾਲ ਨੂੰ ਅੱਖ ਮਾਰ ਗਿਆ ਡੱਡੂ, ਦੇਖੋ ਵੀਡਿਓ 

By  Rupinder Kaler December 1st 2018 08:14 AM

ਮਾਡਲ ਅਤੇ ਐਕਟਰਰੈੱਸ ਸਾਰਾਗੁਰਪਾਲ ਜਿੱਥੇ ਆਪਣੀ ਅਦਾਕਾਰੀ ਅਤੇ ਖੂਬਸੁਰਤੀ ਕਰਕੇ ਸਭ ਦੇ ਦਿਲਾਂ 'ਤੇ ਰਾਜ ਕਰਦੀ ਹੈ, ਉੱਥੇ ਉਹ ਮਸਤੀ ਵੀ ਖੂਬ ਕਰਦੀ ਹੈ ।ਇਸੇ ਤਰ੍ਹਾਂ ਦੀ ਇੱਕ ਵੀਡਿਓ ਉਹਨਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ । ਇਸ ਵੀਡਿਓ ਵਿੱਚ ਉਹ ਆਪਣੇ ਕੈਮਰਾਮੈਨ ਅਤੇ ਟੀਮ ਦੇ ਕੁਝ ਹੋਰ ਮੈਂਬਰਾ ਨਾਲ ਮਸਤੀ ਕਰ ਰਹੀ ਹੈ । ਇਸ ਵੀਡਿਓ ਦੇ ਨਾਲ ਸਾਰਾਗੁਰਪਾਲ ਨੇ ਕੁਝ ਲਿਖਿਆ ਵੀ ਹੈ ਉਹਨਾਂ ਮੁਤਾਬਿਕ ਕੈਮਰਾ ਫੇਸ ਕਰਦੇ ਕਰਦੇ ਇਰੀਟੇਟ ਹੋ ਗਈ ਹੈ ।

ਹੋਰ ਵੇਖੋ :ਫਿਲਮ ‘ਮੁੰਡਾ ਫਰੀਦਕੋਟੀਆ’ ‘ਚ ਬੀ.ਐੱਨ. ਸ਼ਰਮਾ ਦਾ ਕਿਸ ਤਰ੍ਹਾਂ ਦਾ ਹੋਵੇਗਾ ਰੋਲ, ਦੇਖੋ ਵੀਡਿਓ

saragurpal saragurpal

ਸਾਰਾ ਇਸ ਵੀਡਿਓ ਵਿੱਚ ਇੱਕ ਪੰਜਾਬੀ ਬੋਲੀ ਵੀ ਪਾਉਂਦੀ ਹੈ । 'ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਲੱਡੂ, ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ' ਕੁਝ ਮਿੰਟ ਪਹਿਲਾਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਲੋਕ ਇਸ ਵੀਡਿਓ ਨੂੰ ਲਾਈਕ ਕਰ ਰਹੇ ਹਨ । ਕੁਝ ਇਸ ਵੀਡਿਓ 'ਤੇ ਕਮੈਂਟ ਵੀ ਕਰ ਰਹੇ ਹਨ ।

ਹੋਰ ਵੇਖੋ :ਬੱਬੂ ਮਾਨ ਦੇ ਨਵੇਂ ਗਾਣੇ ‘ਦਿਲ ਤਾਂ ਦਿਲ ਹੈ’ ਦੇ ਵੀਵਰਜ਼ ਦੀ ਗਿਣਤੀ ਰਾਤੋ-ਰਾਤ ਵਿੱਚ ਹੋਈ ਲੱਖਾਂ ‘ਚ , ਦੇਖੋ ਵੀਡਿਓ

https://www.instagram.com/p/Bq1fTDvlkbd/

ਸੋ ਸਾਰਾਗੁਰਪਾਲ ਦੀ ਹਰ ਅਦਾ ਉਸ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆਉਂਦੀ ਹੈ ਇਸੇ ਲਈ ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਅਤੇ ਮਾਡਲਿੰਗ ਦੀ ਦੁਨੀਆ ਵਿੱਚ ਚੰਗਾ ਨਾਂ ਬਣਾ ਲਿਆ ਹੈ ਤੇ ਲੋਕ ਉਹਨਾਂ ਦੇ ਇੰਸਟਾਗ੍ਰਾਮ 'ਤੇ ਨਵੇਂ ਵੀਡਿਓ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ ।

Related Post