ਦੀਪੇਸ਼ ਰਾਹੀ ਤੇ ਮੁਕੇਸ਼ ਰਾਹੀ ਦੇ ਨਵੇਂ ਗੀਤ ‘ਇਬਾਦਤ’ ਦਾ 24 ਫਰਵਰੀ ਨੂੰ ਹੋ ਰਿਹਾ ਹੈ ਪੀਟੀਸੀ ਪੰਜਾਬੀ ’ਤੇ ਵਰਲਡ ਪ੍ਰੀਮੀਅਰ

By  Rupinder Kaler February 20th 2020 04:50 PM

ਪੀਟੀਸੀ ਰਿਕਾਰਡਜ਼ ਵੱਲੋਂ ਦੀਪੇਸ਼ ਰਾਹੀ ਤੇ ਮੁਕੇਸ਼ ਰਾਹੀ ਦਾ ਨਵਾਂ ਗੀਤ ਛੇਤੀ ਰਿਲੀਜ਼ ਕੀਤਾ ਜਾ ਰਿਹਾ ਹੈ । ‘ਇਬਾਦਤ’ ਟਾਈਟਲ ਹੇਠ ਇਸ ਗਾਣੇ ਦਾ 24 ਫਰਵਰੀ ਨੂੰ ਪੀਟੀਸੀ ਪੰਜਾਬੀ ’ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਜਾਵੇਗਾ ।ਦੀਪੇਸ਼ ਰਾਹੀ ਤੇ ਮੁਕੇਸ਼ ਰਾਹੀ ਦੇ ਇਸ ਗਾਣੇ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ । ਗਾਣੇ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੇ ਹਨ ।ਦੀਪੇਸ਼ ਰਾਹੀ ਤੇ ਮੁਕੇਸ਼ ਰਾਹੀ ਦੇ ਪ੍ਰਸ਼ੰਸਕ ਇਸ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਰਿਕਾਰਡਜ਼ ਵੱਲੋਂ ਹਰ ਦਿਨ ਨਵੇਂ ਗਾਣੇ ਰਿਲੀਜ਼ ਕੀਤੇ ਜਾ ਰਹੇ ਹਨ । ਇਸ ਤੋਂ ਤੋਂ ਪਹਿਲਾ ਹੰਸ ਰਾਜ ਹੰਸ, ਮਾਸਟਰ ਸਲੀਮ, ਖ਼ਾਨ ਸਾਬ ਸਮੇਤ ਕਈ ਵੱਡੇ ਗਾਇਕ ਪੀਟੀਸੀ ਰਿਕਾਰਡਜ਼ ਤੇ ਆਪਣੇ ਗਾਣੇ ਰਿਲੀਜ਼ ਕਰ ਚੁੱਕੇ ਹਨ ।

Related Post