ਇਸ ਬਜ਼ੁਰਗ ਦੀਆਂ ਗੱਲਾਂ ਤਾਂ ਨਹੀਂ ਸਮਝ ਸਕੀ ਇਹਾਨਾ ਢਿੱਲੋਂ,ਪਰ ਬਜ਼ੁਰਗ ਦਾ ਗੱਲਾਂ ਕਰਨ ਦੇ ਤਰੀਕੇ ਨੇ ਕੀਤਾ ਇਹਾਨਾ ਨੂੰ ਪ੍ਰਭਾਵਿਤ 

By  Shaminder August 16th 2019 12:22 PM

ਅਦਾਕਾਰਾ ਇਹਾਨਾ ਢਿੱਲੋਂ ਨੇ ਫੇਸਬੁੱਕ 'ਤੇ ਇੱਕ ਬਜ਼ੁਰਗ ਦਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਇਹਾਨਾ ਢਿੱਲੋਂ ਨੂੰ ਬਜ਼ੁਰਗ ਦੱਸ ਰਿਹਾ ਹੈ ਕਿ ਕਿਵੇਂ ਗੰਡੇ ਉਗਾਈ ਦੇ ਹਨ । ਬਜ਼ੁਰਗ ਇਹਾਨਾ ਨੂੰ ਦੱਸ ਰਹੇ ਹਨ ਕਿ ਉਨ੍ਹਾਂ ਨੇ ਜਿਹੜੇ ਗੰਡੇ ਬੀਜੇ ਸਨ ਉਹ ਐਤਕੀਂ ਚਾਰ ਪੰਜ ਮਣ ਹੋ ਗਏ ਨੇ । ਉਹ ਇਹਾਨਾ ਢਿੱਲੋਂ ਨੂੰ ਬੁੱਗਿਆ ਕਹਿ ਕੇ ਬੁਲਾ ਰਹੇ ਹਨ ।

ਹੋਰ ਵੇਖੋ:Search ਇਹਾਨਾ ਢਿੱਲੋਂ ਬਲੈਕੀਆ ਕੰਟੈਸਟ ‘ਚ ਭਾਗ ਲੈ ਕੇ ਦੇਵੋ ਦੇਵ ਖਰੌੜ ਤੇ ਇਹਾਨਾ ਢਿੱਲੋਂ ਦੇ ਅਸਾਨ ਸਵਾਲ ਦੇ ਜਵਾਬ

https://www.facebook.com/ihanadhillonofficial/videos/1157785461080744/?v=1157785461080744

ਇਹਾਨਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ 'ਗੰਡੇ ਇਉਂ ਲਾਈਦੇ ਨੇ ਬੁੱਗਿਆ ,ਇਹ ਬਜ਼ੁਰਗ ਬਹੁਤ ਹੀ ਕਿਊਟ ਤਰੀਕੇ ਨਾਲ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਗੰਡੇ ਉਗਾਈ ਦੇ ਹਨ ।ਇਹਾਨਾ ਨੇ ਅੱਗੇ ਲਿਖਿਆ ਕਿ ਮੈਂ ਜ਼ਿਆਦਾ ਕੁਝ 'ਤੇ ਨਹੀਂ ਸਮਝ ਸਕੀ ਪਰ ਇਸ ਬਜ਼ੁਰਗ ਦੇ ਗੰਡਿਆਂ ਨੂੰ ਲਾਉਣ ਦੇ ਤਰੀਕੇ ਨੂੰ ਬਿਆਨ ਕਰਨ ਦਾ ਅੰਦਾਜ਼ ਅਤੇ ਉਨ੍ਹਾਂ ਵੱਲੋਂ ਮੈਨੂੰ ਬੁੱਗਿਆ ਕਹਿ ਕੇ ਬੁਲਾਉਣਾ ਬਹੁਤ ਹੀ ਪਿਆਰਾ ਸੀ।

ihana dhillon के लिए इमेज परिणाम

ਪਰ ਇਹ ਸਿੱਧਾ ਸਾਧਾ ਤਰੀਕਾ ਬਹੁਤ ਹੀ ਪਿਆਰਾ ਸੀ ਲਵ ਮਾਈ ਪੰਜਾਬ"। ਇਹਾਨਾ ਢਿੱਲੋਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ 'ਚ ਉਨ੍ਹਾਂ ਦੀ ਫ਼ਿਲਮ ਆਈ ਸੀ ਬਲੈਕੀਆ ।

ihana dhillon in blackia के लिए इमेज परिणाम

ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਇਸ ਤੋਂ ਇਲਾਵਾ ਇਹਾਨਾ ਪੀਟੀਸੀ ਪੰਜਾਬੀ ਦੇ ਸ਼ੋਅ ਮਿਸਟਰ ਪੰਜਾਬ 'ਚ ਜੱਜ ਦੀ ਭੂਮਿਕਾ 'ਚ ਵੀ ਨਜ਼ਰ ਆ ਰਹੇ ਨੇ ।

ihana dhillon in blackia के लिए इमेज परिणाम

Related Post