ਇਕੱਲੇ ਉੱਡਣ ਵਾਲਿਆਂ ਦੇ ਖੰਭ, ਸੱਭ ਤੋਂ ਜ਼ਿਆਦਾ ਮਜ਼ਬੂਤ ਹੁੰਦੇ ਨੇ - ਸੁੰਨਦਾ ਸ਼ਰਮਾ

By  PTC Buzz October 12th 2017 12:21 PM

Sunanda Sharma ਅੱਜ ਕਲ ਆਪਣੇ ਸ੍ਟਾਰਡਮ ਦਾ ਖੂਬ ਆਨੰਦ ਲੈ ਰਹੇ ਨੇ, ਜਾਂ ਫਿਰ ਇਦਾਂ ਕਹੀਏ ਕਿ ਉਨ੍ਹਾਂ ਨੇ ਆਪਣੀਆਂ ਖੂਬ ਸਾਰੀਆਂ ਫੋਟੌਆਂ ਕਲਿਕ ਕਰਵਾਇਆਂ ਨੇ ਤਾਂ ਹੀ ਤਾਂ ਅੱਜ ਕਲ ਫੇਸਬੁੱਕ ਤੇ ਹਰ ਰੋਜ਼ ਉਨ੍ਹਾਂ ਦੀ ਕੋਈ ਨਾ ਕੋਈ ਖੂਬਸੂਰਤ ਫੋਟੋ ਇਕ ਖੂਬਸੂਰਤ ਜਹੇ ਕੈਪਸ਼ਨ ਦੇ ਨਾਲ ਵੇਖਣ ਨੂੰ ਮਿਲ ਹੀ ਜਾਂਦੀ ਹੈ |

ਅਜੇ ਕਲ ਹੀ ਉਨ੍ਹਾਂ ਨੇ ਆਪਣੀ ਬੜੀ ਖੂਬਸੁਰਤ ਫੋਟੋ ਫੇਸਬੁੱਕ ਤੇ ਸਾਂਝੀ ਕੀਤੀ ਜਿਸ ਵਿਚ ਉਨ੍ਹਾਂ ਨੇ ਹੱਥ ਵਿਚ ਇਕ ਕਬੂਤਰ ਨੂੰ ਫੜਿਆ ਹੈ ਤੇ ਕੈਪਸ਼ਨ ਵਿਚ ਲਿਖਿਆ ਹੈ “ਇਕੱਲੇ ਉੱਡਣ ਵਾਲਿਆਂ ਦੇ ਖੰਭ, ਸੱਭ ਤੋਂ ਜ਼ਿਆਦਾ ਮਜ਼ਬੂਤ ਹੁੰਦੇ ਨੇ” !

Related Post