ਜਾਣੋ ਕਦੋਂ ਆ ਰਿਹਾ ਹੈ ਗੁਰਦਾਸ ਮਾਨ ਦਾ ਨਵਾਂ ਗੀਤ

By  Pradeep Singh September 15th 2017 08:52 AM

ਗੁਰਦਾਸ ਮਾਨ ਸਾਬ ਦੇ ਗੀਤਾਂ ਦਾ ਕੌਣ ਮੁਰੀਦ ਨਹੀਂ ਹੈ |

ਉਨ੍ਹਾਂ ਨੇ ਆਪਣੀ ਅੱਜ ਤਕ ਦੀ ਗਾਇਕੀ ਵਿੱਚੋਂ ਸਿਰਫ਼ ਸਾਫ ਸੁਥਰੀ ਝਲਕ ਨੂੰ ਹੀ ਪੇਸ਼ ਕੀਤਾ ਹੈ | ਉਨ੍ਹਾਂ ਦੀ ਪਿੱਛੇ ਜ੍ਹੇ ਜਾਰੀ ਹੋਈ ਐਲਬਮ "ਪੰਜਾਬ" ਦੇ ਦੋ ਗੀਤਾਂ ਨੂੰ ਲੋਕਾਂ ਨੇ ਬਹੁਤ ਮਾਣ ਬਖਸ਼ਿਆ ਸੀ ਤੇ ਹੁਣ ਉਹ ਇਸੇ ਐਲਬਮ ਦੀ ਗੱਡੀ ਨੂੰ ਅਗੇ ਵਧਾਉਂਦੇ ਹੋਏ ਤੀਜਾ ਗੀਤ ਜਲਦ ਹੀ ਦਰਸ਼ਕਾਂ ਦੇ ਸਾਹਮਣੇ ਰੱਖਣਗੇ |

Related Post