ਜਲਦ ਵੇਖੋਂਗੇ ਕੁਲਵਿੰਦਰ ਬਿੱਲਾ ਦਾ ਨਵਾਂ ਗੀਤ ਪਲਾਜ਼ੋ

By  Gourav Kochhar November 21st 2017 12:23 PM -- Updated: November 27th 2017 05:08 AM

ਕੁਲਵਿੰਦਰ ਬਿੱਲਾ ਅੱਜ ਕਲ ਗਿੱਪੀ ਗਰੇਵਾਲ ਦੇ ਨਾਲ ਆਪਣੀ ਪਹਿਲੀ ਪੰਜਾਬੀ ਫਿਲਮ 'ਚ ਵਿਅਸਤ ਨੇ |

ਪਰ ਇਸੇ ਵਿਅਸਤ ਕਾਰਜ - ਕ੍ਰਮ ਚੋਂ ਸਮਾਂ ਕੱਡ ਕੇ ਕੁਲਵਿੰਦਰ ਬਿੱਲਾ ਨੇ ਆਪਣੇ ਫੈਨਸ ਦੇ ਲਈ ਇਕ ਬਹੁਤ ਵੱਡਾ ਸਰਪ੍ਰਾਈਜ਼ ਤਿਆਰ ਕਿੱਤਾ ਹੈ | ਤੇ ਉਸ ਸਰਪ੍ਰਾਈਜ਼ ਤੋਂ ਉਨ੍ਹਾਂ ਨੇ ਖੁਦ ਹਾਲ ਹੀ 'ਚ ਪਰਦਾ ਚੁਕਿਆ ਹੈ | ਹਾਲ ਹੀ 'ਚ ਕੁਲਵਿੰਦਰ ਬਿੱਲਾ Kulwinder Billa ਨੇ ਇਕ ਪੋਸਟ ਸਾਂਝਾ ਕਰਦੇ ਹੋਏ ਲਿਖਿਆ ਕੀ coming soon "Pallazo" | Pallazo ਉਨ੍ਹਾਂ ਦੇ ਆਉਣ ਵਾਲਾ ਗੀਤ ਦਾ ਨਾਂ ਹੈ ਤੇ ਜਲਦ ਹੀ ਤੁਹਾਨੂੰ ਸਾਰਿਆਂ ਨੂੰ ਇਹ ਗੀਤ ਸੁਣਨਾ ਦੇ ਲਈ ਮਿਲੇਗਾ !

Related Post