ਜਲਦ ਆ ਰਿਹਾ ਹੈ ਗੁਰੂ ਰੰਧਾਵਾ ਦਾ ਨਵਾਂ ਟਰੈਕ ਲਾਹੌਰ

By  Gourav Kochhar November 26th 2017 12:18 PM -- Updated: November 27th 2017 05:04 AM

ਤੈਨੂੰ ਸੂਟ ਸੂਟ ਕਰਦਾ ਗੀਤ ਗਾਉਣ ਵਾਲੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਇਕ ਵਾਰ ਫਿਰ ਤੋਂ ਦਰਸ਼ਕਾਂ ਦੀ ਕਚਹਿਰੀ 'ਚ ਆਪਣਾ ਇਕ ਨਵਾਂ ਗੀਤ ਪੇਸ਼ ਕਰਨ ਜਾਂ ਰਹੇ ਹਨ ਜਿਸਦਾ ਨਾਮ ਹੈ ਲਾਹੌਰ |

ਗੁਰੂ ਰੰਧਾਵਾ ਦੀ ਗਾਇਕੀ ਚਰਚਾ ਅੱਜ ਕਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਹੋ ਰਹੀ ਹੈ | ਤਾਂ ਭਾਈ ਹੋਵੇ ਵੀ ਕਿਉਂ ਨਾਂ ਉਨ੍ਹਾਂ ਦੀ ਗਾਇਕੀ ਹੈ ਹੀ ਇੰਨ੍ਹੀ ਅਲੱਗ ਅਤੇ ਦਿਲ ਨੂੰ ਛੂ ਜਾਨ ਵਾਲੀ | ਹੁਣ ਤੱਕ ਗੁਰੂ ਰੰਧਾਵਾ ਦੁਆਰਾ ਗਾਏ ਹਰ ਗੀਤ ਨੂੰ ਲੋਕਾਂ ਨੇ ਪਸੰਦ ਕਿੱਤਾ ਫਿਰ ਚਾਹੇ ਉਹ ਸੂਟ ਹੋਵੇ ਜਾਂ ਹਾਈ ਰੇਟਿਡ ਗਬਰੂ ਹੋਵੇ ਗੁਰੂ ਨੇ ਤਾਂ ਬਸ ਧਮਾਲਾਂ ਹੀ ਪਾਈਆਂ ਨੇ | ਚਲੋ ਫਿਰ ਹੁਣ ਵੇਖਾਂਗੇ ਗੁਰੂ ਰੰਧਾਵਾ Guru Randhawa ਦਾ ਇਹ ਆਉਣ ਵਾਲਾ ਗੀਤ ਕਿ ਰੰਗ ਵਿਖਾਉਂਦਾ ਹੈ |

Related Post