ਜੇ ਤੁਸੀਂ ਵੀ ਹੋ ਗੁਰੂ ਰੰਧਾਵਾ ਦੇ ਫੈਨ ਤਾਂ ਜਰੂਰ ਪੜ੍ਹੋ ਇਹ ਖ਼ਬਰ

Written by  PTC Buzz   |  November 23rd 2017 11:57 AM  |  Updated: November 23rd 2017 11:57 AM

ਜੇ ਤੁਸੀਂ ਵੀ ਹੋ ਗੁਰੂ ਰੰਧਾਵਾ ਦੇ ਫੈਨ ਤਾਂ ਜਰੂਰ ਪੜ੍ਹੋ ਇਹ ਖ਼ਬਰ

ਗੁਰੂ ਰੰਧਾਵਾ ਦਾ ਜਾਦੂ ਅੱਜ ਕਲ ਬਾਲੀਵੁੱਡ ਸਿਤਾਰਿਆਂ ਦੇ ਨਾਲ ਨਾਲ ਛੋਟੇ ਪਰਦੇ ਜਾਨੀ ਹਿੰਦੀ ਨਾਟਕਾਂ ਦੇ ਸਿਤਾਰਿਆਂ ਤੇ ਵੀ ਛਾਇਆ ਹੋਇਆ ਹੈ |

ਪਿਛਲੇ ਦਿੰਨੀ ਹੀ ਸੋਸ਼ਲ ਸਾਈਟ ਤੇ "ਯੇ ਹੈ ਮਹੋਬਤੇਂ" ਦੀ ਅਦਕਾਰਾ ਦਿਵਯਾਂਕਾ ਤੇ ਉਸ ਦੇ ਪਤੀ ਵਿਵੇਕ ਦਾ ਵੀਡੀਓ ਵਾਇਰਲ ਹੋਇਆ | ਜਿਸ ਵਿਚ ਉਹ ਇਕ ਪਾਰਟੀ ਵਿਚ ਗੁਰੂ ਰੰਧਾਵਾ ਦੇ ਗੀਤ ਸੂਟ ਤੇ ਡਾਂਸ ਕਰਦੇ ਨਜ਼ਰ ਆ ਰਹੇ ਨੇ | ਇਸ ਤੋਂ ਇਲਾਵਾ ਕੁਝ ਸਮੇਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹੇਂਦਰ ਸਿੰਘ ਧੋਨੀ, ਧੋਨੀ ਦੀ ਪਤਨੀ ਤੇ ਗੁਰੂ ਰੰਧਾਵਾ ਦੀ ਵੀਡੀਓ ਸੋਸ਼ਲ ਸਾਈਟ ਤੇ ਵਾਇਰਲ ਹੋਈ ਸੀ | ਜਿਸ ਵਿਚ ਗੁਰੂ (Guru Randhawa) ਆਪਣਾ ਸੂਟ ਗੀਤ ਗਾ ਰਹੇ ਸੀ | ਵੈਸੇ ਇਕ ਪੰਜਾਬੀ ਗਾਇਕ ਦਾ ਇਨ੍ਹਾਂ ਜ਼ਿਆਦਾ ਕਰਜ਼ੇ ਸਾਰੇ ਪੰਜਾਬੀਆਂ ਲਈ ਮਾਨ ਵਾਲੀ ਗੱਲ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network