ਜਲਦ ਹੀ ਸ਼ੁਰੂ ਹੋਵੇਗਾ ਪਾਲੀਵੁੱਡ 'ਚ ਬਾਇਓਪਿਕ ਫ਼ਿਲਮਾਂ ਦਾ ਟਰੇਂਡ

By  PTC Buzz October 13th 2017 07:51 AM

ਪੰਜਾਬੀ ਫਿਲਮ ਇੰਡਸਟਰੀ ਦੇ ਵਿਚ ਇਕ ਸਮਾਂ ਸੀ ਜਦੋਂ ਦੂਰ ਦੂਰ ਤਕ ਕੋਈ ਵੀ ਨਿਰਦੇਸ਼ਕ ਅਤੇ ਨਿਰਮਾਤਾ ਬਾਇਓਪਿਕ ਬਣਾਉਣਾ ਤਾਂ ਦੂਰ ਸੋਚਣ ਦੀ ਵੀ ਗੱਲ ਨਹੀਂ ਕਰਦਾ ਸੀ |

ਪਰ ਅੱਜ ਪਾਲੀਵੁੱਡ ਵਿਚ ਇਕ ਤੋਂ ਬਾਅਦ ਇਕ ਬਾਇਓਪਿਕ ਵੇਖਣ ਨੂੰ ਮਿਲਣਗੀ | ਐਮੀ ਵਿਰਕ, ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ ਸਾਰੇ ਹੀ ਅੱਜ ਕੱਲ ਕਿੱਸੇ ਨਾ ਕਿੱਸੇ ਦੀ ਬਾਇਓਪਿਕ ਵਿੱਚ ਵਿਅਸਤ ਨੇ | ਉਮੀਦ ਕਰਦੇ ਹਾਂ ਕਿ ਇੰਤਜ਼ਾਰ ਦਾ ਫਲ ਮਿੱਠਾ ਹੋਵੇਗਾ ਤੇ ਸਾਨੂੰ ਕੁਝ ਬੇਹਤਰੀਨ ਵੇਖਣ ਨੂੰ ਮਿਲੇਗਾ |

Related Post