ਜਾਣੋ ਅੱਜ ਕਲ ਕਿਥੇ ਵਿਅਸਤ ਚੱਲ ਰਹੇ ਨੇ ਪਰਮੀਸ਼ ਵਰਮਾ

By  PTC Buzz October 6th 2017 10:23 AM

ਲਗਾਤਾਰ ਸੁਪਰ ਹਿੱਟ ਪ੍ਰੋਜੈਕਟ ਤੋਂ ਬਾਦ ਅੱਜ ਕਲ Parmish Verma ਆਪਣੇ ਪਰਿਵਾਰ ਦੇ ਨਾਲ ਕੁਆਲਟੀ ਟਾਈਮ ਖਰਚ ਕਰ ਰਹੇ ਨੇ |

ਆਪਣੀ ਸਨੈਪਚੈਟ ਦੇ ਲਈ ਮਸ਼ਹੂਰ ਪਰਮੀਸ਼ ਵਰਮਾ ਨੇ ਹਮੇਸ਼ਾ ਹੀ ਆਪਣੀਆਂ ਪ੍ਰੋਫੈਸ਼ਨਲ ਸਨੈਪਚੈਟਸ ਅੱਪਲੋਡ ਕਿੱਤੀਆਂ ਨੇ | ਪਰ ਹੁਣ ਉਹ ਆਪਣੇ ਪਰਿਵਾਰ ਨਾਲ ਬਿਤਾਏ ਪਲਾਂ ਨੂੰ ਸਨੈਪਚੈਟ ਦੇ ਰਾਹੀਂ ਆਪਣੇ ਫੈਨਸ ਦੇ ਰੁਬਰੁ ਕਰ ਰਹੇ ਨੇ |

Related Post