ਜਾਣੋ ਕਿ ਹੈ ਕਿਰਦਾਰ ਗਿਪੀ ਗਰੇਵਾਲ ਦਾ ਲਖਨਊ ਸੈਂਟ੍ਰਲ 'ਚ
PTC Buzz
September 15th 2017 01:42 PM --
Updated:
September 15th 2017 04:05 PM
ਗਿਪੀ ਗਰੇਵਾਲ ਦੀ ਅਦਾਕਾਰੀ ਦੇ ਤਾਂ ਸੱਭ ਦੀਵਾਨੇ ਹਨ | ਜੋ ਕਿਰਦਾਰ ਉਹ ਕਰਦੇ ਹਨ ਉਹ ਬਿਲਕੁਲ ਹੀ ਅਲੱਗ ਅਤੇ ਦਿਲ ਨੂੰ ਛੂ ਜਾਨ ਵਾਲੇ ਹੁੰਦੇ ਹਨ | ਇਸ ਵਿਚ ਕੋਈ ਸ਼ੱਕ ਨਹੀਂ ਕਿ ਜੱਟ ਜੇਮਸ ਬਾਂਡ, ਮੰਝੇ ਬਿਸਤਰੇ, ਕਪਤਾਨ ਜਿਹੀ ਫ਼ਿਲਮਾਂ ਨੂੰ ਸਫਲਤਾਂ ਤਕ ਲਿਜਾਉਣ 'ਚ ਸੱਭ ਤੋਂ ਵੱਡਾ ਹੱਥ ਉਨ੍ਹਾਂ ਦੀ ਭੂਮਿਕਾ ਦਾ ਸੀ |