ਇਸ ਕ੍ਰਿਕੇਟਰ ਦੇ ਜਨਮ ਦਿਨ ਦੀ ਪਾਰਟੀ 'ਤੇ ਜਸਬੀਰ ਜੱਸੀ ਨੇ ਸਭ ਨੂੰ ਲਾਇਆ ਨੱਚਣ,ਵੇਖੋ ਵੀਡਿਓ 

By  Shaminder January 8th 2019 10:45 AM

ਕਪਿਲ ਦੇਵ ਦੇ ਜਨਮ ਦਿਨ 'ਤੇ ਜਸਬੀਰ ਜੱਸੀ ਨੇ ਪਰਫਾਰਮ ਕੀਤਾ । ਇਸ ਪਰਫਾਰਮੈਂਸ ਦਾ ਇੱਕ ਵੀਡਿਓ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਜਸਬੀਰ ਜੱਸੀ ਕਪਿਲ ਦੇਵ ਦੇ ਜਨਮ ਦਿਨ 'ਤੇ ਪਰਫਾਰਮੈਂਸ ਦੇ ਰਹੇ ਨੇ ਅਤੇ ਕਪਿਲ ਦੇਵ ਖੂਬ ਇਨਜੁਆਏ ਕਰ ਰਹੇ ਨੇ । ਇਸ ਪਾਰਟੀ 'ਚ ਹੋਰ ਵੀ ਕਈ ਮਹਿਮਾਨ ਨਜ਼ਰ ਆ ਰਹੇ ਨੇ ।

ਹੋਰ ਵੇਖੋ :ਰੈਪਰ ਬਾਦਸ਼ਾਹ ਦੇ ਚੈਲੇਂਜ ਦਾ ਗਿੱਪੀ ਗਰੇਵਾਲ ਦੇ ਬੇਟੇ ਛਿੰਦੇ ਨੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ, ਦੇਖੋ ਵੀਡਿਓ

https://www.instagram.com/p/BsSkvVlBwgJ/

ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਪਿਲ ਦੇਵ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਵੀ ਦਿੱਤੀ ਹੈ ।ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਜਸਬੀਰ ਜੱਸੀ ਆਪਣੇ ਗੀਤ 'ਦਿਲ ਲੈ ਗਈ ਕੁੜੀ ਗੁਜਰਾਤ ਦੀ' ਗੀਤ ਗਾ ਕੇ ਸਮਾਂ ਬੰਨਿਆ ।

jasbir jassi performs kapil dev birthday jasbir jassi performs kapil dev birthday

ਦੱਸ ਦਈਏ ਕਿ ਕਪਿਲ ਦੇਵ ਦਾ ਛੇ ਜਨਵਰੀ ਨੂੰ ਜਨਮ ਦਿਨ ਸੀ ਅਤੇ ਉਨ੍ਹਾਂ ਨੇ ਆਪਣੇ ਜਨਮ ਦਿਨ ਦੇ ਮੌਕੇ 'ਤੇ ਇੱਕ ਪਾਰਟੀ ਰੱਖੀ ਸੀ । ਜਿਸ 'ਤੇ  ਜਸਬੀਰ ਜੱਸੀ ਨੇ ਆਪਣੇ ਗੀਤਾਂ ਰਾਹੀਂ ਇਸ ਮਹਿਫਿਲ 'ਚ ਚਾਰ ਚੰਨ ਲਗਾਏ ਸਨ ।ਜਸਬੀਰ ਜੱਸੀ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।

jasbir jassi performs kapil dev birthdayjasbir jassi performs kapil dev birthday jasbir jassi performs kapil dev birthday

Related Post