ਜਸਬੀਰ ਜੱਸੀ ਦੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਭੇਂਟ 

By  Shaminder November 23rd 2018 01:23 PM

ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦਿਹਾੜਾ ਪੂਰ ਦਿਹਾੜਾ ਪੂਰੀ ਦੁਨੀਆ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਗੁਰੂ ਨਾਨਕ ਦੇਵ ਜੀ ਨੇ ਕੁਲ ਲੁਕਾਈ ਨੂੰ ਹੱਕ ਸੱਚ ਦੀ ਕਮਾਈ ਕਰਨ ਦਾ ਸੁਨੇਹਾ ਦਿੱਤਾ । ਉਨ੍ਹਾਂ ਨੇ ਕੁਲ ਦੁਨੀਆ ਨੂੰ ਤਾਰਨ ਲਈ ਕਈ ਉਦਾਸੀਆਂ ਕੀਤੀਆਂ ।

ਹੋਰ ਵੇਖੋ : ਸਿਰਜਨਹਾਰੀ ‘ਚ ਇਸ ਵਾਰ ਵੇਖੋ ਗਤਕੇ ‘ਚ ਮਹਾਰਤ ਹਾਸਿਲ ਕਰਨ ਵਾਲੀ ਗੁਰਵਿੰਦਰ ਕੌਰ

https://www.instagram.com/p/Bqgv8sehz3d/

ਦੇਸ਼ ਭਰ 'ਚ ਜਿੱਥੇ ਉਨ੍ਹਾਂ ਦੇ ਜਨਮ ਦਿਹਾੜੇ ਦੇ ਮੌਕੇ 'ਤੇ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ,ਉੱਥੇ ਹੀ ਪੰੰਜਾਬੀ ਸੈਲੀਬਰੇਟੀਜ਼ ਨੇ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਆਪੋ ਆਪਣੇ ਤਰੀਕੇ ਨਾਲ ਉਨ੍ਹਾਂ ਨੂੰ ਯਾਦ ਕੀਤਾ । ਗਾਇਕ ਜਸਬੀਰ ਜੱਸੀ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਪਾਇਆ ਹੈ । ਜਿਸ 'ਚ ਉਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਜਪੁਜੀ ਸਾਹਿਬ ਦਾ ਸ਼ਬਦ ਪੜਦੇ ਨਜ਼ਰ ਆ ਰਹੇ ਨੇ ।

 

ਇਸ ਤਰੀਕੇ ਨਾਲ ਜਸਬੀਰ ਜੱਸੀ ਨੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ । ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਜਸਬੀਰ ਜੱਸੀ ਗੁਰੂ ਦੇ ਰੰਗ 'ਚ ਨਜ਼ਰ ਆ ਰਹੇ ਨੇ । ਤੁਸੀਂ ਵੀ ਵੇਖੋ ਜਸਬੀਰ ਜੱਸੀ ਵੱਲੋਂ ਗਾਏ ਜਾ ਰਹੇ ਗੁਰੂ ਜਸ ਦੇ ਇਸ ਵੀਡਿਓ ਨੂੰ ।

Related Post