ਯਾਰੀਆਂ ਨਿਭਾ ਰਹੇ ਨੇ ਅਮਰਿੰਦਰ ਗਿੱਲ,ਜਸਬੀਰ ਜੱਸੀ,ਕਪਿਲ ਸ਼ਰਮਾ ਅਤੇ ਅੰਬਰ,ਵੇਖੋ ਵੀਡੀਓ
Shaminder
March 15th 2019 06:20 PM
ਜਸਬੀਰ ਜੱਸੀ,ਅਮਰਿੰਦਰ ਗਿੱਲ,ਕਪਿਲ ਸ਼ਰਮਾ,ਮੀਕਾ ਸਿੰਘ ਅਤੇ ਹੋਰ ਕਈ ਕਲਾਕਾਰ ਮਸਤੀ ਕਰਦੇ ਨਜ਼ਰ ਆਏ । ਇਨਾਂ ਸਭ ਕਲਾਕਾਰਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ਨੂੰ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਜਸਬੀਰ ਜੱਸੀ ਮੀਕਾ ਸਿੰਘ,ਕਪਿਲ ਸ਼ਰਮਾ ਅਤੇ ਹੋਰਨਾਂ ਕਈ ਕਲਾਕਾਰਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਨਜ਼ਰ ਆ ਰਹੇ ਨੇ ।