ਜੈਸੀਮਨ ਅਖ਼ਤਰ ਅਤੇ ਇੰਦਰ ਸੰਧੂ ਲੈ ਕੇ ਆ ਰਹੇ ਨੇ 'ਦਬੰਗ ਟੂ ਨੰਗ' 

By  Shaminder August 7th 2019 03:14 PM -- Updated: August 7th 2019 06:19 PM

ਜੈਸਮੀਨ ਅਖ਼ਤਰ ਅਤੇ ਇੰਦਰ ਸੰਧੂ ਆਪਣੀ ਨਵੀਂ ਪੇਸ਼ਕਸ਼ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰੀ ਲਗਵਾਉਂਣ ਜਾ ਰਹੇ ਹਨ । ਦੋਵਾਂ ਦੀ ਪੇਸ਼ਕਸ਼ ਨੂੰ ਲੈ ਕੇ ਸਰੋਤੇ ਵੀ ਕਾਫੀ ਉਤਸ਼ਾਹਿਤ ਹਨ ਅਤੇ ਇਸ ਦਾ ਐਕਸਕਲੁਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ 'ਤੇ ਵੇਖ ਸਕਦੇ ਹੋ । ਜੈਸਮੀਨ ਅਖ਼ਤਰ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਦਿੱਤੇ ਹਨ ।

ਹੋਰ ਵੇਖੋ :ਜੈਸਮੀਨ ਅਖ਼ਤਰ ਅਤੇ ਲੱਕੀ ਸਿੰਘ ਦੁਰਗਾਪੁਰੀਆ ਦੇ ਨਵੇਂ ਗੀਤ ਨੂੰ ਮਿਲ ਰਿਹਾ ਸਰੋਤਿਆਂ ਦਾ ਭਰਵਾਂ ਹੁੰਗਾਰਾ

jasmeen akhtar and inder sandhu jasmeen akhtar and inder sandhu

ਦੱਸ ਦਈਏ ਕਿ ਜੈਸਮੀਨ ਅਖ਼ਤਰ ਪੰਜਾਬ ਦੀ ਪ੍ਰਸਿੱਧ ਗਾਇਕਾ ਗੁਰਲੇਜ਼ ਅਖ਼ਤਰ ਦੀ ਭੈਣ ਹੈ ਅਤੇ ਏਨੀਂ ਦਿਨੀਂ ਗੁਰਲੇਜ਼ ਅਖ਼ਤਰ ਦੀ ਪੰਜਾਬੀ ਇੰਡਸਟਰੀ 'ਚ ਪੂਰੀ ਚੜਤ ਹੈ ।

Image may contain: 2 people, people standing and selfie

ਇਸ ਤੋਂ ਪਹਿਲਾਂ ਜੈਸਮੀਨ ਅਖ਼ਤਰ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਅਤੇ ਆਪਣੀ ਭੈਣ ਵਾਂਗ ਉਹ ਵੀ ਬੁਲੰਦ ਆਵਾਜ਼ ਦੇ ਮਾਲਕ ਹਨ ਅਤੇ ਉਨ੍ਹਾਂ ਦੀ ਆਵਾਜ਼ ਗੁਰਲੇਜ਼ ਦੀ ਆਵਾਜ਼ ਦਾ ਭੁਲੇਖਾ ਪਾਉਂਦੀ ਹੈ ।

https://www.facebook.com/jasmeenakhtarofficial/photos/a.219836584848117/850898958408540/?type=3&theater

 

Related Post