ਗੁੱਸੇ 'ਚ ਅੱਗ ਬਬੂਲਾ ਹੋਈ ਜੈਸਮੀਨ ਸੈਂਡਲਾਸ,ਆਖਿਰ ਕਿਉਂ ਆਇਆ ਜੈਸਮੀਨ ਨੂੰ ਗੁੱਸਾ,ਵੇਖੋ ਵੀਡੀਓ

By  Shaminder February 27th 2019 10:16 AM -- Updated: February 27th 2019 10:17 AM

ਗੁਲਾਬੀ ਕੁਵੀਨ ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਜੈਸਮੀਨ ਕਾਫੀ ਗੁੱਸੇ 'ਚ ਲੱਗ ਰਹੀ ਹੈ ।ਉਸ ਨੇ ਗੁੱਸੇ 'ਚ ਇੱਕ ਸ਼ਖਸ ਨੂੰ ਗਾਲਾਂ ਤੱਕ ਕੱਢ ਦਿੱਤੀਆਂ । ਜੀ ਹਾਂ ਜੈਸਮੀਨ ਨੂੰ ਗੁੱਸਾ ਇਸ ਲਈ ਆਇਆ ਕਿ ਉਹ ਆਪਣੇ ਇੱਕ ਗਾਣੇ 'ਤੇ ਟਿਕਟਾਕ ਕਰ ਰਹੀ ਸੀ । ਇਸੇ ਦੌਰਾਨ ਕਿਸੇ ਨੇ ਆ ਕੇ ਬੂਹਾ ਖੜਕਾ ਦਿੱਤਾ ।

ਹੋਰ ਵੇਖੋ :ਅਨਮੋਲ ਗਗਨ ਮਾਨ ਗਾਉਣ ਦੇ ਨਾਲ –ਨਾਲ ਇੱਕ ਵਧੀਆ ਲੇਖਿਕਾ ਵੀ,ਜਾਣੋ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

https://www.instagram.com/p/BuXnsW_gGVR/

ਜਿਸ ਕਾਰਨ ਜੈਸਮੀਨ ਨੂੰ ਏਨਾ ਗੁੱਸਾ ਆਇਆ ਕਿ ਉਹ ਗੁੱਸੇ 'ਚ ਅੱਗ ਬਬੂਲਾ ਹੋ ਗਈ । ਜਿਸ ਦਾ ਉਸ ਨੇ ਇੱਕ ਵੀਡੀਓ ਵੀ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਲੋਕ ਉਨ੍ਹਾਂ ਦੇ ਇਸ ਵੀਡੀਓ 'ਤੇ ਕਮੈਂਟ ਵੀ ਕਰ ਰਹੇ ਨੇ ।

ਹੋਰ ਵੇਖੋ :ਕਮੇਡੀ ਕਵੀਨ ਉਪਾਸਨਾ ਸਿੰਘ ਨੇ ਤਿੰਨ ਭਾਸ਼ਾਵਾਂ ‘ਚ ਕੀਤੀਆਂ ਹਨ ਫ਼ਿਲਮਾਂ,13 ਸਾਲ ਦੀ ਉਮਰ ‘ਚ ਕੰਮ ਕਰਨਾ ਕਰ ਦਿੱਤਾ ਸੀ ਸ਼ੁਰੂ,ਜਾਣੋ ਪੂਰੀ ਕਹਾਣੀ

jasmine sandlas jasmine sandlas

ਦੱਸ ਦਈਏ ਕਿ ਜੈਸਮੀਨ ਇੱਕ ਅਜਿਹੀ ਗਾਇਕਾ ਹੈ ਜਿਸ ਦੀ ਵੱਡੀ ਫੈਨ ਫਾਲੋਵਿੰਗ ਹੈ ਅਤੇ ਉਨ੍ਹਾਂ ਦੀ ਗਾਇਕੀ ਨੂੰ ਯੰਗਸਟਰ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।ਉਨ੍ਹਾਂ ਨੇ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।

Related Post