ਜਲਦ ਦੇਖਣ ਨੂੰ ਮਿਲੇਗਾ ਜੱਸੀ ਧਾਲੀਵਾਲ 'ਤੇ ਨੀਤੂ ਨੱਡਾ ਦਾ ਗੀਤ ਯਾਰਾਂ ਦਾ ਟਸ਼ਣ

By  Pradeep Singh October 10th 2017 03:51 PM -- Updated: October 10th 2017 03:54 PM

ਜਲਦੀ ਹੀ ਤੁਹਾਨੂੰ Jassi Dhaliwal 'ਤੇ Neetu Nadha ਦਾ ਗੀਤ ਯਾਰਾਂ ਦਾ ਟਸ਼ਣ PTC Punjabi 'ਤੇ PTC Chakde ਤੇ ਦੇਖਣ ਨੂੰ ਮਿਲੇਗਾ |

ਜੱਸੀ ਧਾਲੀਵਾਲ 'ਤੇ ਨੀਤੂ ਨੱਡਾ ਦਾ ਇਹ ਡੁੲੇਟ ਗੀਤ ਬਹੁਤ ਹੀ ਕਮਾਲ ਦਾ ਹੈ | ਅਜੇ ਤਾਂ ਸਿਰਫ ਗੀਤ ਦਾ ਟੀਜ਼ਰ ਹੀ ਲੌਂਚ ਹੋਇਆ ਹੈ 'ਤੇ ਟੀਜ਼ਰ ਨੂੰ ਵੇਖ ਕੇ ਲੋਕਾਂ ਦੀ ਦਿਲਚਸਪੀ ਕਾਫੀ ਵੱਧ ਗਈ ਹੈ | ਦੋਨਾਂ ਦੀ ਇਸ ਜੋੜੀ ਨੇ ਬਹੁਤ ਬਾਕਮਾਲ ਤਰੀਕੇ ਨਾਲ ਇਹ ਗੀਤ ਗਾਇਆ ਹੈ ਅਤੇ ਉੱਨੀ ਹੀ ਸ਼ਾਨਦਾਰ ਹੈ ਇਸ ਗੀਤ ਦੀ ਵੀਡੀਓ |

Related Post