ਗਾਇਕ ਜੱਸੀ ਗਿੱਲ ਦਾ ਨਵਾਂ ਗਾਣਾ ‘ਔਕਾਤ’ ਹੋਇਆ ਰਿਲੀਜ਼
Rupinder Kaler
October 19th 2019 11:38 AM --
Updated:
October 19th 2019 12:29 PM
ਗਾਇਕ ਜੱਸੀ ਗਿੱਲ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਔਕਾਤ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮਿਊਜ਼ਿਕ ਦੇਸੀ ਕਰਿਊ ਨੇ ਤਿਅਰ ਕੀਤਾ ਹੈ । ਜੱਸੀ ਗਿੱਲ ਦਾ ਇਹ ਗਾਣਾ Desi Crew Volume 1 ਐਲਬਮ ਦਾ ਹੀ ਹਿੱਸਾ ਹੈ ।