ਜੱਸੀ ਗਿੱਲ ਨਜ਼ਰ ਆਉਣਗੇ ਜਿੰਮੀ ਸ਼ੇਰਗਿੱਲ ਨਾਲ ਹਿੰਦੀ ਫਿਲਮ 'ਚ

By  Pradeep Singh September 26th 2017 03:41 PM -- Updated: September 26th 2017 03:43 PM

ਅਜੇ ਤਕ ਪੰਜਾਬੀ ਮਿਊਜ਼ਿਕ 'ਤੇ ਪੰਜਾਬੀ ਫਿਲਮ ਜਗਤ ਦੇ ਸਟਾਰ ਜੱਸੀ ਗਿੱਲ ਦੇ ਬਾਲੀਵੁੱਡ ਡੇਬੀਊ ਨੂੰ ਲੈਕੇ ਜੋ ਰਹੱਸ ਬਣਿਆ ਹੋਇਆ ਸੀ  ਉਸ ਤੋਂ ਅਖੀਰ ਪਰਦਾ ਉੱਠ ਗਿਆ ਹੈ |

ਜੱਸੀ ਗਿੱਲ ਜਲਦ ਹੀ ਜਿੱਮੀ ਸ਼ੇਰਗਿੱਲ ਦੀ ਆਉਣ ਵਾਲੀ ਬਾਲੀਵੁੱਡ ਫਿਲਮ 'ਹੈਪੀ ਭਾਗ ਜਾਏਗੀ 2' ਵਿਚ ਨਜ਼ਰ ਆਉਣਗੇ | ਇੱਕ-ਇੱਕ ਕਰਕੇ ਪੰਜਾਬੀ ਸ੍ਟਾਰਸ ਦੀ ਬਾਲੀਵੁੱਡ 'ਚ ਐਂਟਰੀ ਇਹ ਸਾਬਿਤ ਕਰਦੀ ਹੈ ਕਿ ਸਾਡੀ ਪੰਜਾਬੀ ਇੰਡਸਟਰੀ ਦਾ ਪ੍ਰਭਾਵ ਦਿਨ ਭਰ ਦਿਨ ਕਿੰਨਾ ਵੱਧ ਰਿਹਾ ਹੈ |

Related Post