ਜੱਸੀ ਗਿੱਲ ਨੇ ਗਾਇਕ ਬੱਬਲ ਰਾਏ ਨੂੰ ਕੁਝ ਇਸ ਤਰ੍ਹਾਂ ਦਿੱਤੀ ਜਨਮ ਦਿਨ ਦੀ ਵਧਾਈ

By  Rupinder Kaler March 3rd 2021 03:49 PM -- Updated: March 3rd 2021 03:51 PM

ਪੰਜਾਬੀ ਗਾਇਕ ਬੱਬਲ ਰਾਏ ਦਾ ਅੱਜ ਜਨਮ ਦਿਨ ਹੈ । ਬੱਬਲ ਰਾਏ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕਾਂ ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਤਾਰ ਵਧਾਈ ਦੇ ਰਹੇ ਹਨ । ਇਸ ਸਭ ਦੇ ਚਲਦੇ ਜੱਸੀ ਗਿੱਲ ਨੇ ਵੀ ਬੱਬਲ ਰਾਏ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ ।

image from jassie.gill's Instagram

ਹੋਰ ਪੜ੍ਹੋ :

ਅਜੇ ਦੇਵਗਨ ਦੀ ਗੱਡੀ ਰੋਕਣ ਵਾਲਾ ਸਿੱਖ ਨੌਜਵਾਨ ਜੇਲ੍ਹ ’ਚੋਂ ਹੋਇਆ ਰਿਹਾਅ, ਬਾਹਰ ਆਉਂਦੇ ਕੀਤਾ ਵੱਡਾ ਐਲਾਨ

image from smeepkang's Instagram

ਇਸ ਵੀਡੀਓ ਦੇ ਬੈਕਗਰਾਉਂਡ ਵਿੱਚ ਹਿੰਦੀ ਫ਼ਿਲਮ ਦਾ ਗਾਣਾ ਵੱਜ ਰਿਹਾ ਹੈ । ਜੱਸੀ ਗਿੱਲ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਬੱਬਲ ਰਾਏ ਨੂੰ ਇੰਡਸਟਰੀ ਵਿੱਚ ਲੈ ਕੇ ਆਉਣ ਵਿੱਚ ਜੱਸੀ ਗਿੱਲ ਦਾ ਵੱਡਾ ਹੱਥ ਰਿਹਾ ਹੈ ।

image from smeepkang's Instagram

ਬੱਬਲ ਰਾਏ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾ ਸਿਤਾਰਾ ਹੈ, ਤੇ ਲਗਾਤਾਰ ਹਿੱਟ ਗਾਣੇ ਦਿੰਦਾ ਆ ਰਿਹਾ ਹੈ । ਉਧਰ ਮਸ਼ਹੂਰ ਫ਼ਿਲਮ ਡਾਇਰੈਕਟਰ ਸਮੀਪ ਕੰਗ ਨੇ ਆਪਣੇ ਇੰਸਟਾਗ੍ਰਾਮ ਤੇ ਬੱਬਲ ਰਾਏ ਦੀ ਤਸਵੀਰ ਸਾਂਝੀ ਕਰਕੇ ਜਨਮ ਦਿਨ ਦੀ ਵਧਾਈ ਦਿੱਤੀ ਹੈ ।

 

View this post on Instagram

 

A post shared by Jassie Gill (@jassie.gill)

Related Post