ਜਸਵਿੰਦਰ ਬਰਾੜ ਨੇ ਆਪਣੇ ਇਸ ਗੀਤ 'ਚ ਕੀਤਾ ਕਿਸਾਨਾਂ ਅਤੇ ਜਵਾਨਾਂ ਦਾ ਜ਼ਿਕਰ

By  Pradeep Singh September 18th 2017 08:18 AM -- Updated: September 18th 2017 08:24 AM

ਪੰਜ ਦਰਿਆਵਾਂ ਦੀ ਧਰਤੀ ਪੰਜਾਬ, ਕਿਸਾਨ ਦੀ ਖੇਤੀ ਕਰਕੇ ਅਤੇ ਜਵਾਨ ਦੀ ਰਾਖੀ ਕਰਕੇ ਦੇਸ਼ ਦੀ ਸੇਵਾ ਕਰਦਾ ਹੈ |

ਪੰਜਾਬ ਦੇ ਜਵਾਨ ਇਸ ਲਈ ਤਕੜੇ ਹਨ ਕਿਉਂਕਿ ਇੱਥੋਂ ਦਾ ਕਿਸਾਨ ਤਕੜਾ ਹੈ, ਪਰ ਅਫਸੋਸ ਕਿ ਹੁਣ ਪੰਜਾਬ ਦਾ ਕਿਸਾਨ ਕਮਜ਼ੋਰ ਹੁੰਦਾ ਜਾ ਰਿਹਾ ਹੈ | PTC Motion Picture ਤੇ PTC Punjabi ਦੀ ਇਸ ਪੇਸ਼ਕਸ਼ 'ਚ ਇਸੇ ਮਸਲੇ ਦੀ ਗੱਲ ਕਰਦਾ ਜਸਵਿੰਦਰ ਬਰਾੜ ਦਾ ਗੀਤ "ਰੋਕ ਲੋ ਖੁਦਖੁਸ਼ੀਆਂ" ਜਾਰੀ ਹੋ ਚੁਕਿਆ ਹੈ | ਜਿਸਨੂੰ ਲਿਖਿਆ ਹੈ ਲਾਲੀ ਦਦੂਮਾਜਰਾ ਨੇ ਤੇ ਮਿਊਜ਼ਿਕ ਦਿੱਤਾ ਹੈ ਸੁਰਾਂ ਦੇ ਮਾਸਟਰ "ਸਚਿਨ ਅਹੂਜਾ" ਨੇ ਅਤੇ ਇਹ ਗੀਤ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ |

Related Post