ਜੱਟ ਦਾ ਰਿਕਾਰਡ ਲੈਕੇ ਹਾਜ਼ਿਰ ਨੇ ਹਰਜ ਨਾਗਰਾ 'ਤੇ ਬੇਨੀ ਧਾਲੀਵਾਲ ਦੀ ਜੋੜੀ

By  PTC Buzz November 9th 2017 10:29 AM

ਲਓ ਜੀ ਦਰਸ਼ਕਾਂ ਦੀ ਕਚਹਿਰੀ ਵਿਚ ਜੱਟ ਦਾ ਰਿਕਾਰਡ ਲੈਕੇ ਹਾਜ਼ਿਰ ਨੇ ਹਰਜ ਨਾਗਰਾ (Harz Nagra) 'ਤੇ ਬੇਨੀ ਧਾਲੀਵਾਲ ਦੀ ਜੋੜੀ |

ਹਾਲੇ ਇੱਕ ਹੀ ਦਿਨ ਹੋਇਆ ਹੈ ਇਹਨਾਂ ਦੇ ਗੀਤ ਨੂੰ ਜਾਰੀ ਹੋਇਆ 'ਤੇ ਗਾਣੇ ਦੀ ਹਰ ਇੱਕ ਪੰਕਤੀ ਫੇਸਬੁੱਕ 'ਤੇ ਹੋਰ ਸੋਸ਼ਲ ਮੀਡਿਆ ਵੈਬਸਾਈਟਸ 'ਤੇ ਵਾਇਰਲ ਹੋਣ ਲੱਗ ਪਈ ਹੈ | ਇਸ ਗੀਤ ਨੂੰ ਰਿਪਜੀਤ ਸੰਧੂ ਨੇ ਲਿਖਿਆ ਹੈ 'ਤੇ ਮਿਊਜ਼ਿਕ ਹਰਜ ਨਾਗਰਾ ਦਾ ਹੈ | ਵੀਡੀਓ ਦਾ ਕੰਨਸੈਪਟ Whiz Kid Films ਦਾ ਹੈ | ਗੀਤ ਨੂੰ ਮਿਲ ਰਹੇ ਹੁੰਗਾਰੇ ਨੂੰ ਦੇਖ ਕੇ ਪੂਰੀ ਟੀਮ ਬਹੁਤ ਖੁਸ਼ ਨਜ਼ਰ ਆ ਰਹੀ ਹੈ |

Related Post