ਜੈਜ਼ੀ ਬੀ ਜਲਦੀ ਹੀ ਆਪਣੇ ਫੈਨਸ ਨੂੰ ਦੇਣਗੇ ਇਕ ਵਡਾ ਤੋਹਫ਼ਾ

By  Pradeep Singh September 17th 2017 07:50 AM -- Updated: September 17th 2017 07:51 AM

ਜੈਜ਼ੀ ਬੀ ਦੀ ਗਾਇਕੀ ਅਤੇ ਉਨ੍ਹਾਂ ਦਾ ਅੰਦਾਜ਼ ਪੂਰੀ ਪੰਜਾਬੀ ਇੰਡਸਟਰੀ 'ਚ ਸਭ ਤੋਂ ਵੱਖਰਾ ਹੈ |

ਜੈਜ਼ੀ ਬੀ ਜੋ ਵੀ ਟਰੈਂਡ ਸ਼ੁਰੂ ਕਰਦੇ ਨੇ ਉਸਨੂੰ ਹਰ ਕੋਈ ਫੌਲੋ ਕਰਦਾ ਹੈ ਤਾਂ ਫਿਰ ਚਾਹੇ ਉਹ ਉਹਨਾਂ ਦੇ ਵਾਲਾਂ ਦਾ ਸਟਾਈਲ ਹੋਵੇ ਜਾਂ ਫਿਰ ਕੱਪੜਿਆਂ ਦਾ| ਜੈਜ਼ੀ ਬੀ ਦੇ ਹੁਣੇ ਜਾਰੀ ਹੋਏ ਗੀਤ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ | ਹੁਣ ਜੈਜ਼ੀ ਬੀ ਜਲਦ ਹੀ ਇਕ ਹੋਰ ਗੀਤ ਦੇ ਨਾਲ ਆਪਣੇ ਫੈਨਸ ਦੀ ਕਚਹਿਰੀ 'ਚ ਦਸਤਕ ਦੇਣਗੇ | ਜੋ ਵੀ ਹੋਵੇ ਜੈਜ਼ੀ ਬੀ ਦਾ ਇਹ ਗੀਤ ਵੀ ਉਹਨਾਂ ਦੇ ਬਾਕੀ ਗੀਤਾਂ ਦੀ ਤਰਾਂ ਬਹੁਤ ਰੋਮਾਂਚਕ ਹੋਵੇਗਾ |

Related Post