ਜੈਜ਼ੀ ਬੀ ਲੈ ਕੇ ਆਏ ਹਨ ਇਕ ਨਵਾਂ ਸਟਾਈਲ, ਵੇਖੋ ਤਸਵੀਰਾਂ

By  PTC Buzz October 23rd 2017 09:32 AM -- Updated: October 26th 2017 11:15 AM

ਜੈਜ਼ੀ ਬੀ ਹਮੇਸ਼ਾ ਹੀ ਆਪਣੇ ਵਾਲਾਂ ਦੇ ਸਟਾਈਲ ਨਾਲ ਕੁਝ ਨਾ ਕੁਝ ਨਵਾਂ ਕੋਸ਼ਿਸ਼ ਜਰੂਰ ਕਰਦੇ ਨੇ |

ਹਾਲ ਹੀ ਵਿਚ ਸੋਸ਼ਲ ਸਾਈਟਾਂ ਤੇ ਉਨ੍ਹਾਂ ਦੀ ਇਕ ਬੜੀ ਹੀ ਸਟਾਈਲਿਸ਼ ਤਸਵੀਰ ਸਾਹਮਣੇ ਆਈ ਜਿਸ ਵਿੱਚ ਉਨ੍ਹਾਂ ਦੇ ਵਾਲਾਂ ਦਾ ਸਟਾਈਲ ਅੱਜ ਤਕ ਦੇ ਸੱਭ ਤੋਂ ਅਲੱਗ ਤੇ ਵਿਲੱਖਣ ਅੰਦਾਜ਼ ਵਿੱਚ ਨਜ਼ਰ ਆਇਆ | ਜਿਸ ਅੰਦਾਜ਼ ਨੂੰ ਸਿਤਾਰੇ ਵੇਖਣ ਤੋਂ ਵੀ ਪਰਹੇਜ ਕਰਦੇ ਨੇ ਉਸ ਅੰਦਾਜ਼ ਨੂੰ ਜੈਜ਼ੀ ਬੀ ਅਜ਼ਮਾਉਂਦੇ ਨੇ | ਐਵੀਂ ਥੋੜੀ ਨਾ Jazzy B ਨੂੰ ਸਟਾਈਲ ਦਾ ਮਹਾਰਾਜਾ ਕਿਹਾ ਜਾਂਦਾ !

Related Post