ਬੰਬ ਗਾਣਾ ਨੂੰ ਲੈ ਕੇ ਜੈਜ਼ੀ ਬੀ ਇਕ ਵਾਰ ਫਿਰ ਤੋਂ ਸੁਰਖੀਆਂ 'ਚ

By  Gourav Kochhar December 24th 2017 05:00 AM

ਪੰਜਾਬੀ ਗਾਇਕਾਂ ਦੀ ਜੇ ਗੱਲ ਕਿੱਤੀ ਜਾਵੇ ਤਾਂ ਜੈਜ਼ੀ ਬੀ ਦਾ ਨਾਮ ਜਰੂਰ ਆਉਂਦਾ ਹੈ ਤੇ ਭਾਈ ਆਵੇ ਵੀ ਕਿਉਂ ਨਾ ਜੈਜ਼ੀ ਬੀ ਦੀ ਗਇਕੀ ਹੈ ਹੀ ਇੰਨ੍ਹੀ ਕਮਾਲ ਦੀ ਕਿ ਹਰ ਕੋਈ ਉਨ੍ਹਾਂ ਦੇ ਗਾਏ ਗੀਤਾਂ ਨੂੰ ਰਪੀਟ ਤੇ ਸੁਣਦਾ ਰਹਿੰਦਾ ਹੈ | ਉਸੇ ਤਰਾਂ ਹਾਲ ਹੀ 'ਚ ਰਿਲੀਜ਼ ਹੋਇਆ ਜੈਜ਼ੀ ਬੀ Jazzy B ਦਾ ਗੀਤ "ਬੰਬ ਗਾਣਾ Bamb Gaana" ਨੂੰ 10 ਮਿਲੀਅਨ ਲੋਕਾਂ ਨੇ ਯੂ-ਟਿਊਬ ਤੇ ਵੇਖ ਲਿਆ ਹੈ | ਇਸੀ ਪਿਆਰ ਸਦਕਾ ਨਾਲ ਹੀ ਜੈਜ਼ੀ ਬੀ ਆਪਣੇ ਸਰੋਤਿਆਂ ਦੇ ਪਿਆਰੇ ਬਣੇ ਹੋਏ ਹਨ |

ਜੈਜ਼ੀ ਦੇ ਹੁਣ ਤਕ ਜਾਰੀ ਹੋਏ ਹਰ ਇਕ ਗੀਤ ਨੂੰ ਜਦੋ ਵੀ ਸੁਨ ਲੋ ਇਕ ਵੱਖਰੀ ਤਾਜ਼ਗੀ ਜਿਹੀ ਮਿਲਦੀ ਹੈ ਇੰਝ ਜਾਪਦਾ ਹੈ ਜਿਵੇਂ ਕਿ ਗੀਤ ਅਜੇ ਹੁਣੇ ਹੀ ਜਾਰੀ ਹੋਇਆ ਹੋਵੇ | ਤਾਂ ਹੀ ਤਾਂ ਜੈਜ਼ੀ ਬੀ ਨੇ ਆਪਣੇ ਫੈਨਸ ਤੋਂ ਹਮੇਸ਼ਾ ਵਾਹ ਵਾਹ ਹੀ ਖਟੀ ਹੈ |

Related Post