ਜੇ ਤੁਸੀਂ ਵੀ ਹੋ ਗੌਹਰ ਖਾਨ ਦੇ ਫੈਨ ਤਾਂ ਜਰੂਰ ਦੇਖੋ ਇਹ ਗੀਤ

By  Pradeep Singh September 18th 2017 08:46 AM -- Updated: September 18th 2017 08:55 AM

ਮਿਊਜ਼ਿਕ ਡਾਇਰੈਕਟਰ ਤੋਂ ਗਾਇਕ ਬਣੇ B Praak ਦੇ ਪਹਿਲੇ ਗੀਤ 'ਮਨ ਭਰਿਆ' ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ|

ਹੁਣ ਫੇਰ ਤੋਂ ਬ ਪ੍ਰਾਕ ਆਪਣੇ ਨਵੇਂ ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਦਸਤਕ ਦੇ ਰਹੇ ਹਨ | ਬ ਪ੍ਰਾਕ ਦੇ ਹਾਲ ਹੀ ਵਿਚ ਜਾਰੀ ਹੋਏ ਗੀਤ ਦਾ ਨਾਮ ਹੈ ਬੇਵਫ਼ਾਈ ਜਿਸ ਨੂੰ ਜਾਨੀ ਨੇ ਲਿਖਿਆ ਹੈ | ਇਸ ਗੀਤ ਦੀ ਵੀਡੀਓ ਬਹੁਤ ਕਮਾਲ ਦੀ ਲੱਗ ਰਹੀ ਹੈ ਕਿਉਂਕਿ ਵੀਡੀਓ ਵਿਚ ਗੋਹਰ ਖ਼ਾਨ ਨਜ਼ਰ ਆ ਰਹੀ ਹੈ | ਇਸ ਗੀਤ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਜ਼ਿਆਦਾਤਰ ਪੰਜਾਬੀ ਸਟਾਰ ਦੱਬ ਕੇ ਇਸ ਗੀਤ ਨੂੰ ਸੋਸ਼ਲ ਮੀਡਿਆ ਤੇ ਸ਼ੇਅਰ ਕਰ ਰਹੇ ਹਨ |

Related Post