ਜੇ ਤੁਸੀਂ ਵੀ ਹੋ ਹਨੀ ਸਿੰਘ ਦੇ ਫੈਨ ਤਾਂ ਜਰੂਰ ਪੜੋ ਇਹ ਖ਼ਬਰ

By  PTC Buzz October 4th 2017 08:11 AM

ਯੋ ਯੋ ਹਨੀ ਸਿੰਘ ਖੁਦ ਭਾਵੇਂ ਕੋਈ ਗੀਤ ਨਹੀ ਕੱਢ ਰਹੇ ਪਰ ਉਹ ਨੌਜਵਾਨ ਟੈਲੇੰਟ ਨੂੰ ਸਪੋਰਟ ਜਰੂਰ ਕਰਦੇ ਰਹਿੰਦੇ ਨੇ |

ਜੀ ਹਾਂ ਹਾਲ ਹੀ 'ਚ ਉਨ੍ਹਾਂ ਨੇ ਇਕ ਨੌਜਵਾਨ ਟੈਲੇੰਟ ਦੇ ਗੀਤ ਨੂੰ ਆਪਣੇ ਫੇਸਬੁੱਕ ਪੇਜ ਤੇ ਸਾਂਝਾ ਕਿੱਤਾ | ਜਿਸ ਨਵਯੁਵਕ ਦਾ ਗੀਤ ਉਨ੍ਹਾਂ ਨੇ ਸਾਂਝਾ ਕਿੱਤਾ ਉਸਦਾ ਨਾਮ ਹੈ ਗੁਰਰਾਜ ਤੇ ਗੀਤ ਦਾ ਨਾਮ ਹੈ "ਮਾਰੂਤੀ" | ਹੁਣ ਯੋ ਯੋ ਹਨੀ ਸਿੰਘ ਨੇ ਸਾਂਝਾ ਕਿੱਤਾ ਹੈ ਗੀਤ ਤਾਂ ਬਿਨਾ ਸ਼ੱਕ ਦੇ ਹੀ ਕਮਾਲ ਦਾ ਹੋਵੇਗਾ | ਜੀ ਹਾਂ ਗੀਤ ਹੈ ਵੀ ਕਮਾਲ ਦਾ ਤੇ ਯੋ ਯੋ ਹਨੀ ਸਿੰਘ ਦੇ ਸਾਂਝੀ ਕਰਨ ਤੋਂ ਬਾਅਦ ਯੂ-ਟਿਊਬ ਤੇ ਇਸ ਗੀਤ ਨੂੰ ਵੇਖਣ ਵਾਲਿਆਂ ਦੀ ਗਿਣਤੀ ਚ ਵੀ ਵਾਧਾ ਆਇਆ ਹੈ |

Related Post