ਜੇ ਤੁਸੀਂ ਵੀ ਹੋ ਕੁਵਰ ਵਿਰਕ ਦੇ ਫੈਨ ਤਾਂ ਜਰੂਰ ਪੜ੍ਹੋ ਇਹ ਖ਼ਬਰ

By  PTC Buzz October 30th 2017 02:58 PM

ਕੁਵਰ ਵਿਰਕ ਨੂੰ ਲੱਗਦਾ ਕਾਲੇ ਰੰਗ ਨਾਲ ਕੁਝ ਜ਼ਿਆਦਾ ਹੀ ਪਿਆਰ ਹੋ ਗਿਆ ਹੈ |

ਜੀ ਹਾਂ ਤਾਂ ਹੀ ਤਾਂ ਅੱਜ ਕੱਲ ਜ਼ਿਆਦਾਤਰ ਕਾਲਾ ਕੁੜਤਾ ਪਾ ਕੇ ਰੱਖਦੇ ਨੇ | ਕੁਝ ਦਿਨ ਪਹਿਲਾਂ ਵੀ ਉਨ੍ਹਾਂ ਨੇ ਕਾਲੇ ਕੁੜਤੇ ਵਿਚ ਆਪਣੀ ਇਕ ਤਸਵੀਰ ਸਾਂਝਾ ਕੀਤੀ ਸੀ ਤੇ ਕੱਲ ਫਿਰ ਉਨ੍ਹਾਂ ਨੇ ਕਾਲਾ ਕੁੜਤਾ ਪਾਏ ਹੋਏ ਦੀ ਇਕ ਤਸਵੀਰ ਫੇਸਬੁੱਕ ਤੇ ਸਾਂਝਾ ਕੀਤੀ | ਇਹ ਤਸਵੀਰ ਉਨ੍ਹੀ ਹੀ ਖਾਸ ਹੈ, ਜਿੰਨ੍ਹੀ ਖਾਸ ਹੈ ਇਸਦਾ ਕੈਪਸ਼ਨ | ਇਸ ਕੈਪਸ਼ਨ ਤੋਂ ਇਹ ਲੱਗ ਰਿਹਾ ਹੈ ਕਿ ਜਲਦ ਹੀ Kuwar Virk ਕੁਝ ਨਵਾਂ ਲੈ ਕੇ ਆ ਰਹੇ ਨੇ ਆਪਣੇ ਫੈਨਸ ਦੇ ਲਈ | ਜੀ ਹਾਂ ਉਨ੍ਹਾਂ ਨੇ ਤਸਵੀਰ ਸਾਂਝਾ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ “Kuch dill ki batein coming soon"!

Related Post