ਜੇ ਤੁਸੀਂ ਵੀ ਹੋ ਰਫਤਾਰ ਦੇ ਫੈਨ ਤਾਂ ਪੜ੍ਹੋ ਇਹ ਖ਼ਬਰ

By  PTC Buzz November 5th 2017 10:18 AM -- Updated: November 5th 2017 10:21 AM

ਰਫਤਾਰ ਤੇ ਮਾਂਜ ਮੁਸਿਕ ਅੱਜ ਕਲ ਮੌਜ ਕਰਦੇ ਹੋਏ ਸਮਾਂ ਵਤੀਤ ਕਰ ਰਹੇ ਨੇ |

ਰਫਤਾਰ ਨੇ ਫੇਸਬੁੱਕ ਤੇ ਆਪਣੀ ਤੇ ਮਾਂਜ ਮੁਸਿਕ ਦੀ ਇਕ ਤਸਵੀਰ ਸਾਂਝਾ ਕਿੱਤੀ ਜਿਸਦੇ ਵਿਚ ਦੋਨੋਂ ਹੀ ਬਹੁਤ ਹੀ ਘੈਂਟ ਲੱਗ ਰਹੇ ਨੇ | ਤਸਵੀਰ ਦੀ ਕੈਪਸ਼ਨ ਦੇ ਵਿਚ ਰਫਤਾਰ (Raftaar) ਨੇ ਲਿਖਿਆ ਕਿ “Mera Bharata from Another Mata. One.” ਲੱਗਦਾ ਹੈ ਇਹ ਦੋਨੋਂ ਕੁਝ ਨਾ ਕੁਝ ਨਵੀ ਯੁਕਤੀ ਬਣਾ ਰਹੇ ਨੇ, ਤੇ ਹੁਣ ਕਿ ਨਵੀਂ ਯੁਕਤੀ ਬਣ ਰਹੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ !

Related Post