ਜੇ ਤੁਸੀਂ ਵੀ ਹੋ ਸੋਨਮ ਬਾਜਵਾ ਦੇ ਫੈਨ ਤਾਂ ਜਰੂਰ ਪੜ੍ਹੋ ਇਹ ਖ਼ਬਰ

By  Pradeep Singh September 26th 2017 06:21 PM -- Updated: September 26th 2017 06:22 PM

ਪੰਜਾਬੀ ਅਦਾਕਾਰਾ ਸੋਨਮ ਬਾਜਵਾ ਲਈ ਇਹ ਸਾਲ ਬਹੁਤ ਹੀ ਖਾਸ ਰਿਹਾ ਹੈ |

ਉਨ੍ਹਾਂ ਦੀਆਂ ਲਗਾਤਾਰ 3 ਫ਼ਿਲਮਾਂ ਇਸ ਸਾਲ ਸੁਪਰ ਹਿੱਟ ਰਹੀਆਂ | ਜਿਹਨਾਂ ਵਿਚ ਪਹਿਲੀ ਹੈ ਗਿੱਪੀ ਗਰੇਵਾਲ ਨਾਲ ਮੰਜੇ ਬਿਸਤਰੇ | ਦੂਜੀ ਹੈ ਦਿਲਜੀਤ ਦੋਸਾਂਝ ਨਾਲ ਸੁਪਰ ਸਿੰਘ | ਤੇ ਤੀਜੀ ਫ਼ਿਲਮ ਹੈ ਹਾਲ ਹੀ 'ਚ ਰਿਲੀਜ਼ ਹੋਈ ਐਮੀ ਵਿਰਕ ਨਾਲ ਨਿੱਕਾ ਜ਼ੈਲਦਾਰ 2 | ਇਹਨਾ ਤਿਨੋ ਫ਼ਿਲਮਾਂ ਚ ਉਨ੍ਹਾਂ ਦੀ ਦਮਦਾਰ ਅਦਾਕਾਰੀ ਦੇਖਣ ਨੂੰ ਮਿਲੀ ਹੈ | ਸੋਨਮ ਆਪਣੀ ਫ਼ਿਲਮ ਨੂੰ ਮਿਲ ਰਹੇ ਪਿਆਰ ਤੋਂ ਫੁੱਲੀ ਨਹੀਂ ਸਮਾਂ ਰਹੀ |

Related Post