ਜਿਹੜਾ ਕਰੇ ਦੇਸੀ ਪੂਨੇ ਨੂੰ ਸਪੋਰਟ ਮੇਰਾ ਬਾਈ ਆ - ਕੁਵਰ ਵਿਰਕ

By  PTC Buzz October 26th 2017 12:37 PM -- Updated: October 26th 2017 12:39 PM

ਆਮ ਤੌਰ ਤੇ ਤਾਂ ਕੁਵਰ ਵਿਰਕ ਆਪਣੇ ਗੀਤਾਂ ਵਿਚ ਕਾਫੀ ਸਟਾਈਲਿਸ਼ ਤੇ ਫੰਕੀ ਰੂਪ ਵਿੱਚ ਨਜ਼ਰ ਆਉਂਦੇ ਨੇ |

ਪਰ ਜਦੋਂ ਦਾ Kamal Khan ਦੇ ਨਾਲ ਉਨ੍ਹਾਂ ਦਾ ਗੀਤ ਚਾਦਰਾ ਗੀਤ ਸੁਪਰਹਿੱਟ ਹੋਇਆ ਹੈ, ਓਦੋਂ ਦੀ ਹੀ ਕੁਵਰ ਵਿਰਕ ਵੀਡੀਓ ਦੇ ਨਾਲ ਨਾਲ ਰੋਜ਼ ਜ਼ਿੰਦਗੀ ਦੇ ਵਿਚ ਵੀ ਪੰਜਾਬੀਅਤ ਨੂੰ ਸਪੋਰਟ ਕਰ ਰਹੇ ਨੇ | ਤਾਂ ਹੀ ਤਾਂ ਕੱਲ ਉਨ੍ਹਾਂ ਨੇ ਫੇਸਬੁੱਕ ਤੇ ਕਾਲੇ ਕੁੜਤੇ ਵਿੱਚ ਆਪਣੀ ਇਕ ਤਸਵੀਰ ਸਾਂਝਾ ਕਿੱਤੀ ਤੇ ਸੁਰਖੀ ਵਿੱਚ ਲਿਖਿਆ ਸੀ “ਜਿਹੜਾ ਕਰੇ ਦੇਸੀ ਪੂਨੇ ਨੂੰ ਸਪੋਰਟ ਮੇਰਾ ਬਾਈ ਆ” | ਬਿਲਕੁਲ ਜੀ ਸਹੀ ਗੱਲ ਆ, ਕਿਉਂਕਿ ਅੱਜ ਕਲ ਹਰ ਕੋਈ ਹੀ ਦੇਸੀ ਪੂਨੇ ਦਾ ਪੂਰਾ ਸਹਿਯੋਗ ਕਰ ਰਿਹਾ ਹੈ !

Related Post